13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਆਦਿ ਸ਼ਕਤੀ ਮੰਦਰ ਵਿਖੇ ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 02-09-2025
ਬਰਨਾਲਾ, 1 ਸਤੰਬਰ (ਨਰਿੰਦਰ ਅਰੋੜਾ)-ਸਥਾਨਕ ਗ਼ਜ਼ਲ ਹੋਟਲ ਨੇੜੇ ਸਥਿਤ ਆਦਿ ਸ਼ਕਤੀ ਮੰਦਿਰ ਵਿਖੇ ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਧੂਮ-ਧਾਮ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਦੀਪਕ ਮਾਡਰਨ ਅਤੇ ਮੁਕੇਸ਼ ਲਵਲੀ ਨੇ ਦੱਸਿਆ ਕਿ ਪੂਜਾ ਅਰਚਨਾ ਤੋਂ ਬਾਅਦ ਕੀਰਤਨ ਕੀਤਾ ਗਿਆ | ਜਿਸ ਵਿਚ ਗੁਣਗਾਨ ਅਤੁਲ ਗੁਪਤਾ, ਕਰਮਨ ਸਿੰਗਲਾ ਅਤੇ ਹਨੀ ਗੋਇਲ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ | ਇਨ੍ਹਾਂ ਵਲੋਂ ਗਾਏ ਹੋਏ ਭਜਨਾਂ ਤੇ ਸ਼ਰਧਾਲੂਆਂ ਨੇ ਨੱਚ ਕੇ ਹਾਜ਼ਰੀ ਲਗਵਾਈ ਅਤੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਪ੍ਰਧਾਨ ਬਲਦੇਵ ਕਿ੍ਸ਼ਨ ਮੱਖਣ, ਪ੍ਰੇਮ ਰਾਏਸਰ, ਸ਼ਾਮ ਸੁੰਦਰ, ਰਿਸ਼ੀ ਗੋਇਲ, ਨੀਟੂ, ਚੇਤਨ, ਯੋਗਰਾਜ, ਅਸ਼ਵਨੀ ਗਰਗ, ਅਸ਼ਵਨੀ ਸ਼ਰਮਾ, ਵਿਜੇ ਗੋਇਲ, ਸੁਭਾਸ਼ ਦੂਆ, ਸੰਜੇ ਚੁੱਗ, ਜੀਵਨ ਸਿੰਗਲਾ, ਰਾਮ ਨਰੇਸ਼, ਪ੍ਰਕਾਸ਼ ਸ਼ਾਸਤਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਭਦੌੜ ਨੇ 4 ਲੱਖ 37 ਹਜ਼ਾਰ 462 ਰੁਪਏ ਦਾ ਪ੍ਰਾਪਰਟੀ ਟੈਕਸ ਭਰਿਆ
Ad Position 24