25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨੰਬਰਦਾਰ ਯੂਨੀਅਨ ਵਲੋਂ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 07-09-2025
ਧੂਰੀ, 6 ਸਤੰਬਰ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਵਲੋਂ ਸ. ਕੇਸਰ ਸਿੰਘ ਜੱਖਲਾ ਤਹਿਸੀਲ ਪ੍ਰਧਾਨ ਦੀ ਅਗਵਾਈ ਜ਼ਿਲ੍ਹਾ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਸ. ਕਰਮਜੀਤ ਸਿੰਘ ਨਮੋਲ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਧੂਰੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੀਟਿੰਗ ਵਿਚ ਵੱਖੋ-ਵੱਖ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਈਸੜਾ ਸੀਨੀ. ਮੀਤ ਪ੍ਰਧਾਨ, ਚਮਕੌਰ ਈਸੀ, ਗੁਰਦਿਆਲ ਸਿੰਘ ਮੀਰਹੇੜੀ, ਬਲਵੀਰ ਸਿੰਘ ਬਮਾਲ, ਅਮਰਜੀਤ ਕੌਰ ਦੋਹਲਾ, ਕਰਮਜੀਤ ਕੌਰ ਭਲਵਾਨ, ਗੁਰਪ੍ਰੀਤ ਸੰਘ ਬਮਾਲ, ਸੁਖਵਿੰਦਰ ਸਿੰਘ ਕਹੇਰੂ, ਮਲਕੀਤ ਸਿੰਘ ਕਹੇਰੂ, ਹਰਦੇਵ ਸਿੰਘ ਭੁੱਲਰਹੇੜੀ, ਹਰਦੇਵ ਸਿੰਘ ਕੰਬੜਵਾਲ, ਧਰਮ ਸਿੰਘ, ਮਾ. ਜਗਤਾਰ ਸਿੰਘ ਹਸਨਪੁਰ, ਜਸਪਾਲ ਸਿੰਘ ਕਾਂਝਲਾ, ਬਲਜੀਤ ਸਿੰਘ, ਚਰਨਜੀਤ ਸਿੰਘ, ਬੀਰਇੰਦਰ ਸਿੰਘ, ਬਲਦੇਵ ਸਿੰਘ ਬਗਰਾ, ਸੁਖਦੇਵ ਸਿੰਘ, ਜਗਸੀਰ, ਦਰਬਾਰਾ ਸਿੰਘ, ਗੁਰਜੀਵਨ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਮਿਸ਼ਨ ਹਮੇਸ਼ਾ ਯਤਨਸ਼ੀਲ - ਜਤਿੰਦਰ ਮਸੀਹ ਗੌਰਵ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਦੀ ਵਿਨਰਜੀਤ ਸਿੰਘ ਖਡਿਆਲ ਨੇ ਲਈ ਸਾਰ
Ad Position 24