29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸ੍ਰੀ ਸਾਲਾਸਰ ਧਾਮ ਲਈ 5ਵੀਂ ਪੈਦਲ ਝੰਡਾ ਯਾਤਰਾ ਰਵਾਨਾ

Ad Position 21
No active advertisement
ਅਜੀਤ ਡੈਸਕ 25-09-2025
ਤਪਾ ਮੰਡੀ, 24 ਸਤੰਬਰ (ਪ੍ਰਵੀਨ ਗਰਗ)-ਤਪਾ ਤੋਂ ਸ੍ਰੀ ਸਾਲਾਸਰ ਧਾਮ ਲਈ 5ਵੀਂ ਪੈਦਲ ਝੰਡਾ ਯਾਤਰਾ ਸ੍ਰੀ ਬਾਲਾ ਜੀ ਮੰਦਰ ਤੋਂ ਰਵਾਨਾ ਹੋਈ | ਇਸ ਮੌਕੇ ਪੰਡਤ ਪ੍ਰਦੀਪ ਸ਼ਰਮਾ ਨੇ ਸਮੂਹ ਸ਼ਰਧਾਲੂਆਂ ਤੋਂ ਪੂਜਨ ਦੀ ਰਸਮ ਅਦਾ ਕਰਵਾਈ ਉਪਰੰਤ ਸ੍ਰੀ ਬਾਲਾ ਜੀ ਦੇ ਜੈਕਾਰਿਆਂ ਨਾਲ ਸਾਲਾਸਰ ਧਾਮ ਲਈ ਰਵਾਨਾ ਹੋਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਸਾਲਾਸਰ ਧਾਮ 27 ਸਤੰਬਰ ਨੂੰ ਪਹੁੰਚ ਕੇ ਝੰਡਾ ਚੜ੍ਹਾਉਣਗੇ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕਰਨਗੇ | ਇਸ ਮੌਕੇ ਸਮੁੱਚੀ ਸੰਗਤ ਨੇ ਸਾਲਾਸਰ ਧਾਮ ਜਾਣ ਵਾਲੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ ਕੀਤੀ | ਇਸ ਮੌਕੇ ਵਕੀਲ ਬਦਰਾ, ਪ੍ਰੇਮ ਮੈਡੀਕਲ ਵਾਲਾ, ਅੰਕਿਤ ਸਿੰਗਲਾ, ਹੈਰੀ ਢਿਲਵਾਂ, ਰਾਮ ਮਿੱਤਲ, ਰਮਨ ਸੁਨਾਮੀਆ, ਅੰਕੁਰ ਕੁਮਾਰ, ਪ੍ਰਵੇਸ਼ ਸ਼ਰਮਾ, ਗੌਰਵ ਮੌੜ, ਮੋਨੂੰ ਕੁਮਾਰ, ਰਾਮ ਸ਼ਰਮਾ, ਕਾਕਾ ਸਿੰਗਲਾ, ਲਵਲੀ ਦਰਾਜ਼, ਮਹੇਸ਼ ਗਰਗ, ਰਾਹੁਲ ਬਾਂਸਲ, ਜੈਕੀ ਬਦਰਾ, ਕਰਨ ਗੁਪਤਾ, ਅੰਕੁਸ਼ ਸਿੰਗਲਾ, ਰਤਨ ਸਿੰਗਲਾ, ਤਰਾਂਜਿਲ ਸਿੰਗਲਾ, ਰਾਕੇਸ਼ ਕੁਮਾਰ, ਯੁੱਗ ਸ਼ਰਮਾ, ਪ੍ਰਦੀਪ ਕੁਮਾਰ ਸ਼ਰਧਾਲੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਮਹਿਲ ਕਲਾਂ ਦੀ ਮੀਟਿੰਗ 'ਚ ਅਹਿਮ ਮਸਲੇ ਵਿਚਾਰੇ ਅਗਲੀ ਖ਼ਬਰ ਜੀ.ਐਸ.ਟੀ. ਦੀਆਂ ਦਰਾਂ ਵਿਚ ਕਮੀ ਕਰਨ ਨਾਲ ਪ੍ਰਧਾਨ ਮੰਤਰੀ ਨੇ ਲੋਕਾਂ ਦਾ ਦਿਲ ਜਿੱਤਿਆ-ਧਰਮ ਸਿੰਘ ਫ਼ੌਜੀ <br/>
Ad Position 24