18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲਵਦੀਪ ਸਿੰਘ ਭਗਤਪੁਰਾ ਦਾ ਡਾ. ਸਹਿਬਾਜ ਭੱਟੀ ਦੀ ਅਗਵਾਈ ਵਿਚ ਸਨਮਾਨ <br/>

Ad Position 21
No active advertisement
ਪੱਖੋ ਕੈਂਚੀਆਂ ਵਿਖੇ ਲਵਦੀਪ ਸਿੰਘ ਮਾਨ ਦਾ ਸਨਮਾਨ ਕਰਦੇ ਹੋਏ ਡਾ. ਸਹਿਬਾਜ ਭੱਟੀ | ਤਸਵੀਰ : ਸੁਰੇਸ਼ ਗੋਗੀ <br/> 20-12-2025
ਸ਼ਹਿਣਾ, 19 ਦਸੰਬਰ (ਸੁਰੇਸ਼ ਗੋਗੀ)-ਭਗਤਪੁਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਲਵਦੀਪ ਸਿੰਘ ਮਾਨ ਦਾ ਪੱਖੋ ਕੈਂਚੀਆਂ ਵਿਖੇ ਡਾ: ਸਹਿਬਾਜ ਭੱਟੀ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ | ਇਸ ਮੌਕੇ ਡਾ: ਸਹਿਬਾਜ ਭੱਟੀ ਨੇ ਕਿਹਾ ਕਿ ਲਵਦੀਪ ਸਿੰਘ ਮਾਨ ਨੇ ਛੋਟੀ ਉਮਰ ਵਿਚ ਸਿਆਸਤ ਵਿਚ ਕਦਮ ਧਰਦਿਆਂ ਜਿੱਤ ਪ੍ਰਾਪਤ ਕਰ ਕੇ ਨਾਮਣਾ ਖੱਟਿਆ ਹੈ | ਉਨ੍ਹਾਂ ਕਿਹਾ ਕਿ ਲਵਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ ਹੋਈ ੳੱੁਥਲ ਦੌਰਾਨ ਵੀ ਪਾਰਟੀ ਦਾ ਪੱਲਾ ਨਹੀਂ ਛੱਡਿਆ ਤੇ ਵਫ਼ਾਦਾਰੀ ਨਿਭਾਈ | ਇਸ ਮੌਕੇ ਡਾ: ਰੇਸ਼ਮ ਸਿੰਘ, ਮਲਕੀਤ ਸਿੰਘ ਰਾਜਾ ਪੰਚ, ਬਲਜੀਤ ਸਿੰਘ, ਰਾਮ ਸਿੰਘ, ਬੂਟਾ ਸਿੰਘ ਸੈਂਹਬੀ, ਹਰਦੀਪ ਸਿੰਘ ਗੋਗੀ ਪੰਚ, ਕਾਲਾ ਸਿੰਘ, ਜੱਗੀ ਸਿੰਘ ਮਾਨ, ਸੁਖਮੰਦਰ ਸਿੰਘ ਤਲਵੰਡੀ ਵਾਲੇ, ਸੁਖਦੇਵ ਧਰਮਸੋਤ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੰਦੇ ਭਾਰਤ ਗੱਡੀ ਦੇ ਬਰਨਾਲਾ ਵਿਖੇ ਠਹਿਰਾਓ ਕਰਨ ਲਈ ਸਾਬਕਾ ਸੈਨਿਕ ਵਿੰਗ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਪਿੰਡ ਖ਼ਿਆਲੀ ਵਿਖੇ ਮਾਤਾ ਗੁਜਰ ਕੌਰ, ਚਾਰੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ <br/>
Ad Position 24