01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਆਰੀਆ ਭੱਟ ਕਾਲਜ ਬੀ. ਬੀ. ਏ. ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਆਰੀਆ ਭੱਟ ਕਾਲਜ ਬਰਨਾਲਾ ਬੀ.ਬੀ.ਏ. ਦੂਜੇ ਸਮੈਸਟਰ ਦੀਆਂ ਹੋਣਹਾਰ ਵਿਦਿਆਰਥਣਾਂ ਦੀ ਤਸਵੀਰ | <br/> 22-12-2025
ਬਰਨਾਲਾ, 21 ਦਸੰਬਰ (ਅਸ਼ੋਕ ਭਾਰਤੀ)-ਆਰੀਆ ਭੱਟ ਕਾਲਜ ਬਰਨਾਲਾ ਦੇ ਬੀ.ਬੀ.ਏ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਸੰਸਥਾ ਦੇ ਵਿਦਿਆਰਥਣ ਗੁਰਸਿਮਰਨ ਕੌਰ ਨੇ 9 ਐਸ.ਜੀ.ਪੀ.ਏ. ਅੰਕ ਲੈ ਕੇ ਪਹਿਲਾ, ਪ੍ਰਦੀਪ ਕੌਰ ਅਤੇ ਮਹਿਕ ਨੇ ਸਾਂਝੇ ਤੌਰ 8.75 ਐੱਸ.ਜੀ.ਪੀ.ਏ. ਅੰਕ ਲੈ ਕੇ ਦੂਜਾ ਤੇ ਮਨਦੀਪ ਕੌਰ ਅਤੇ ਮਨਦੀਪ ਕੌਰ ਨੇ ਸਾਂਝੇ ਤੌਰ 8.50 ਐੱਸ.ਜੀ.ਪੀ.ਏ. ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਇੰਜ: ਰਕੇਸ਼ ਗੁਪਤਾ, ਡਾਇਰੈਕਟਰ ਅਜੈ ਮਿੱਤਲ ਅਤੇ ਡਾ: ਭਾਵੇਤ ਗਰਗ ਡੀਨ ਅਕਾਦਮਿਕ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਕਲਾਸ ਇੰਚਾਰਜ ਸੁਖਪ੍ਰੀਤ ਕੌਰ ਅਤੇ ਬਿਮਲਾ ਰਾਣੀ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਦਾ ਦਿਹਾਂਤ <br/> ਅਗਲੀ ਖ਼ਬਰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੇ ਕੰਪਨੀ ਅਧਿਕਾਰੀ, ਸੜਕਾਂ ਮੁਰੰਮਤ ਕਰਵਾਉਣ ਦਾ ਦੁਆਇਆ ਭਰੋਸਾ <br/>
Ad Position 24