ਨੌਜਵਾਨ ਹਰਕੀਰਤ ਸਿੰਘ ਹੈਰੀ ਦਾ ਦਿਹਾਂਤ
ਲੌਂਗੋਵਾਲ, 31 ਅਕਤੂਬਰ (ਵਿਨੋਦ, ਖੰਨਾ)-ਉੱਘੇ ਕਾਰੋਬਾਰੀ ਰਾਮ ਸਿੰਘ ਆੜ੍ਹਤੀ (ਕਿਸਾਨ ਟਰੇਡਿੰਗ) ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਹੈਰੀ (25 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।
ਲੌਂਗੋਵਾਲ, 31 ਅਕਤੂਬਰ (ਵਿਨੋਦ, ਖੰਨਾ)-ਉੱਘੇ ਕਾਰੋਬਾਰੀ ਰਾਮ ਸਿੰਘ ਆੜ੍ਹਤੀ (ਕਿਸਾਨ ਟਰੇਡਿੰਗ) ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਹੈਰੀ (25 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਸ਼ੇਰੋਂ ਵਿਖੇ ਹੰਦੂ ਪੱਤੀ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਰਿਸ਼ਤੇਦਾਰ, ਸਨੇਹੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਰ ਸਨ।