25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗੋਲਫਰ ਤਲਵਾੜ ਨੇ ਪੋਲੈਂਡ 'ਚ ਕੱਟ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 07-09-2025

ਕੋਨੋਪਿਸਕਾ (ਪੋਲੈਂਡ), 6 ਸਤੰਬਰ (ਪੀ.ਟੀ.ਆਈ.)-ਭਾਰਤੀ ਗੋਲਫਰ ਸਪਤਕ ਤਲਵਾਰ ਨੇ ਇੱਥੇ ਜੀ.ਏ.ਸੀ. ਰੋਜ਼ਾ ਚੈਲੇਂਜ ਦੇ ਦੂਜੇ ਦÏਰ 'ਚ ਇਕ ਓਵਰ 71 ਦਾ ਕਾਰਡ ਖੇਡ ਕੇ ਹੋਟਲ ਪਲੈਨਰ ਟੂਰ ਮੁਕਾਬਲੇ 'ਚ ਕੱਟ ਹਾਸਿਲ ਕੀਤਾ | ਤਲਵਾਰ ਪਿਛਲੇ ਹਫ਼ਤੇ ਡੋਰਮੀ ਓਪਨ 'ਚ ਕੱਟ ਤੋਂ ਖੁੰਝ ਗਿਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਸਨੇ ਟੂਰ 'ਤੇ ਲਗਾਤਾਰ ਅੱਠ ਕੱਟ ਹਾਸਿਲ ਕੀਤੇ ਸਨ | ਉਹ 2 ਦÏਰਾਂ 'ਚ 2 ਅੰਡਰ 138 (67, 71) ਦੇ ਕੁੱਲ ਸਕੋਰ ਨਾਲ 48ਵੇਂ ਸਥਾਨ 'ਤੇ ਹੈ | ਤਲਵਾਰ ਨੇ ਦੂਜੇ ਦਿਨ ਪਿਛਲੇ 9 'ਤੇ ਚਾਰ ਬਰਡੀ ਬਣਾਏ ਜਦੋਂ ਕਿ ਉਸਨੇ ਫਰੰਟ 9 'ਤੇ ਇਕ ਡਬਲ ਬੋਗੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਹਰ ਸਾਲ 6 ਸਤੰਬਰ ਨੂੰ ਮਨਾਇਆ ਜਾਵੇਗਾ 'ਜਸਵੰਤ ਸਿੰਘ ਖਾਲੜਾ ਦਿਵਸ' ਅਗਲੀ ਖ਼ਬਰ ਚੇਨਈ 'ਚ ਅਫ਼ਸਰ ਸਿਖਲਾਈ ਅਕੈਡਮੀ ਵਿਖੇ...
Ad Position 24