06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੱਛਮੀ ਰੂਸ ਵਿਚ ਧਮਾਕਿਆਂ ਕਾਰਨ 2 ਪੁਲ ਢਹੇ, 7 ਲੋਕਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 02-06-2025

ਮਾਸਕੋ, 1 ਜੂਨ (ਏਜੰਸੀ)-ਪੱਛਮੀ ਰੂਸ ਵਿਚ ਰਾਤ ਹੋਏ ਧਮਾਕਿਆਂ ਕਾਰਨ ਦੋ ਪੁਲ ਢਹਿ ਗਏ ਤੇ ਦੋ ਰੇਲਗੱਡੀਆਂ ਪਟੜੀ ਤੋਂ ਉੱਤਰ ਗਈਆਂ | ਇੱਕ ਘਟਨਾ ਵਿਚ, ਸੱਤ ਲੋਕ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋ ਗਏ | ਯੂਕਰੇਨ ਦੀ ਸਰਹੱਦ 'ਤੇ ਬ੍ਰਾਇਨਸਕ ਖੇਤਰ ਵਿਚ ਪਹਿਲਾ ਪੁਲ ਇੱਕ ਯਾਤਰੀ ਰੇਲਗੱਡੀ ਦੇ ਉੱਪਰ ਡਿੱਗ ਗਿਆ, ਜਿਸ ਕਾਰਨ ਹੋਏ ਜਾਨੀ ਨੁਕਸਾਨ 'ਚ 7 ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ਨਾਲ ਲੱਗਦਾ ਪੁਲ ਧਮਾਕਿਆਂ ਕਾਰਨ ਨੇੜਲੇ ਕੁਰਸਕ ਖੇਤਰ ਵਿਚ ਡਿੱਗ ਗਿਆ ਤੇ ਦੂਜੀ ਰੇਲਗੱਡੀ ਪਟੜੀ ਤੋਂ ਉੱਤਰ ਗਈ, ਪਰ ਮਾਲ ਗੱਡੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਅੱਤਵਾਦ 'ਤੇ ਭਾਰਤ ਦੇ ਰੁਖ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਣ ਲਈ ਯੂ. ਕੇ. ਆਇਆਂ-ਰਵੀ ਸ਼ੰਕਰ ਪ੍ਰਸਾਦ <br/> ਅਗਲੀ ਖ਼ਬਰ ਲਧਾਣਾ ਝਿੱਕਾ ਸਕੂਲ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ
Ad Position 24