28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮਰਹੂਮ ਰਾਗੀ ਭਾਈ ਇੰਦਰਜੀਤ ਸਿੰਘ ਸੰਬੰਧੀ ਇੰਗਲੈਂਡ ਕਰੋਨਰ ਨੂੰ ਐਮ. ਪੀ. ਭਾਈ ਖ਼ਾਲਸਾ ਨੇ ਲਿਖਿਆ ਪੱਤਰ

Ad Position 21
No active advertisement
ਅਜੀਤ ਡੈਸਕ 05-06-2025


ਲੰਡਨ, 4 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਜੋ ਕਿ ਪ੍ਰਚਾਰ ਫੇਰੀ ਦੌਰਾਨ ਯੂ.ਕੇ. ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਪੋਸਟ ਮਾਰਟਮ ਨਾ ਕਰਨ ਸਬੰਧੀ ਮੈਡੀਕਲ ਜਾਂਚ ਤੇ ਇੰਗਲੈਂਡ ਕਰੋਨਰ ਨੂੰ ਇੱਕ ਪੱਤਰ ਲਿਖਿਆ ਹੈ | ਵਾਕਸਹੈਮ ਹਸਪਤਾਲ ਸਲੋਹ ਨੂੰ ਲਿਖੇ ਉਕਤ ਪੱਤਰ ਵਿਚ ਐਮ.ਪੀ. ਭਾਈ ਖਾਲਸਾ ਨੇ ਲਿਖਿਆ ਕਿ ਭਾਈ ਇੰਦਰਜੀਤ ਸਿੰਘ ਸਿੱਖ ਧਰਮ ਦੇ ਪ੍ਰਚਾਰਕ ਸਨ ਤੇ ਉਨ੍ਹਾਂ ਨੇ ਅੰਮਿ੍ਤਪਾਨ ਕੀਤਾ ਹੋਇਆ ਸੀ | ਅੰਮਿ੍ਤਧਾਰੀ ਸਿੱਖ ਲਈ ਸਰੀਰ ਤੋਂ ਕੇਸ ਕੱਟਣੇ ਸਿੱਖ ਧਰਮ ਦੇ ਨਿਯਮਾਂ ਦੇ ਵਿਰੁੱਧ ਹਨ | ਇਸ ਕਾਰਨ ਭਾਈ ਇੰਦਰਜੀਤ ਸਿੰਘ ਦੀ ਮਿ੍ਤਕ ਦੇਹ ਦਾ ਪੋਸਟ ਮਾਰਟਮ ਨਾ ਕੀਤਾ ਜਾਵੇ ਤਾਂ ਜੋ ਸਿੱਖ ਧਰਮ ਦੀ ਮਰਿਯਾਦਾ ਦੀ ਉਲੰਘਣਾਂ ਨਾ ਹੋਵੇ |


Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਤੇ ਦਲ ਖਾਲਸਾ ਜਥੇਦਾਰ ਦਾ ਵਿਰੋਧ ਕਰਨ ਦੀ ਥਾਂ ਸਾਥ ਦੇਣ - ਪੁਰੇਵਾਲ, ਰਘਬੀਰ ਸਿੰਘ ਅਗਲੀ ਖ਼ਬਰ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਦੋਹਤਰੀ ਮਹਿਕ ਮਾਣਕ ਦੇ ਗ੍ਰੈਜੂਏਸ਼ਨ ਸਮਾਗਮ 'ਚ ਪੁੱਜੇ ਸੰਗੀਤ ਪ੍ਰੇਮੀ <br/>
Ad Position 24