28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਸ਼ਿਆਂ ਦੀ ਤਸਕਰੀ ਮਾਮਲੇ 'ਚ ਪੰਜਾਬੀ ਸਮੇਤ 7 ਦੋਸ਼ੀ ਗਿ੍ਫ਼ਤਾਰ <br/>

Ad Position 21
No active advertisement
ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਮੌਕੇ ਪੁਲਿਸ | <br/> 05-06-2025
ਸਿਡਨੀ, 4 ਜੂਨ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਅੱਜ 42 ਸਾਲਾਂ ਗੁਰਵਿੰਦਰ ਸਿੰਘ ਤੇ ਸੱਤ ਹੋਰਾਂ ਨੂੰ 20 ਮਿਲੀਅਨ ਨਾਜਾਇਜ਼ ਸਿਗਰਟ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਪਿਛਲੇ ਦੋ ਸਾਲ ਤੋਂ ਇਸ ਸੰਬੰਧੀ ਛਾਣਬੀਨ ਕਰ ਰਹੀ ਸੀ ਜਿਸ ਵਿਚ ਕੈਨੇਡਾ ਤੋਂ ਨਸ਼ੀਲੇ ਪਦਾਰਥ ਆਸਟ੍ਰੇਲੀਆ ਲਿਆਂਦੇ ਜਾ ਰਹੇ ਸਨ | ਪੁਲਿਸ ਮੁਤਾਬਕ ਕੈਨੇਡਾ ਤੋਂ 24 ਸਾਲਾਂ ਅਮਨ ਕੰਗ ਤੇ 31 ਸਾਲਾਂ ਮਨੀ ਸਿੰਘ ਧਾਲੀਵਾਲ ਨੂੰ ਵੀ ਗਿ੍ਫ਼ਤਾਰ ਕੀਤਾ ਹੈ ¢

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੇ ਨੌਜਵਾਨ ਗÏਰਵ ਕੁੰਡੀ ਦੀ ਹਾਲਤ ਗੰਭੀਰ, ਪਰਿਵਾਰ ਵਲੋਂ ਤੰਦਰੁਸਤੀ ਲਈ ਅਰਦਾਸ ਅਗਲੀ ਖ਼ਬਰ ਦਮਦਮੀ ਟਕਸਾਲ ਤੇ ਦਲ ਖਾਲਸਾ ਜਥੇਦਾਰ ਦਾ ਵਿਰੋਧ ਕਰਨ ਦੀ ਥਾਂ ਸਾਥ ਦੇਣ - ਪੁਰੇਵਾਲ, ਰਘਬੀਰ ਸਿੰਘ
Ad Position 24