27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਫੀਸ ਤੇ ਰੁਦਰ ਨੇ ਜੂਨੀਅਰ ਓਪਨ ਸਕੁਐਸ਼ 'ਚ ਕੀਤੀ ਜਿੱਤ ਹਾਸਿਲ

Ad Position 21
No active advertisement
ਅਜੀਤ ਡੈਸਕ 07-09-2025
ਜੈਪੁਰ, 6 ਸਤੰਬਰ (ਪੀ.ਟੀ.ਆਈ.)-ਯੁਸ਼ਾ ਨਫੀਸ ਤੇ ਰੁਦਰ ਸਿੰਘ ਨੇ ਇੱਥੇ ਇੰਡੀਅਨ ਜੂਨੀਅਰ ਓਪਨ ਸਕੁਐਸ਼ ਚੈਂਪੀਅਨਸ਼ਿਪ 'ਚ ਕ੍ਰਮਵਾਰ ਮੁੰਡਿਆਂ ਤੇ ਕੁੜੀਆਂ ਦੇ ਅੰਡਰ-19 ਖਿਤਾਬ ਜਿੱਤੇ | ਇਸ ਸਾਲ ਦੇ ਸ਼ੁਰੂ 'ਚ ਏਸ਼ੀਅਨ ਜੂਨੀਅਰ ਟੀਮ ਚੈਂਪੀਅਨਸ਼ਿਪ 'ਚ ਭਾਰਤ ਦੀ ਕਾਂਸੀ ਦਾ ਤਗਮਾ ਜੇਤੂ ਟੀਮ ਦਾ ਹਿੱਸਾ ਰਹੀ ਨਫੀਸ ਨੇ 5 ਗੇਮਾਂ ਦੇ ਰੋਮਾਂਚਕ ਮੁਕਾਬਲੇ 'ਚ ਰਚਿਤ ਸ਼ਾਹ ਨੂੰ ਹਰਾ ਕੇ ਟੇਬਲ 'ਚ ਸਿਖਰ 'ਤੇ ਪਹੁੰਚ ਗਈ | ਕੁੜੀਆਂ ਦੇ ਅੰਡਰ-19 ਫਾਈਨਲ 'ਚ ਰੁਦਰ ਨੇ ਵਯੋਮਿਕਾ ਖੰਡੇਲਵਾਲ ਨੂੰ ਸਿੱਧੇ ਗੇਮਾਂ 'ਚ ਹਰਾਇਆ | ਹਫ਼ਤੇ ਭਰ ਚੱਲੇ ਇਸ ਟੂਰਨਾਮੈਂਟ 'ਚ 12 ਈਵੈਂਟਾਂ 'ਚ 520 ਭਾਗੀਦਾਰ ਨਜ਼ਰ ਆਏ ਤੇ ਸਾਰੇ ਉਮਰ ਸਮੂਹਾਂ ਦੇ ਫਾਈਨਲ ਨਾਲ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਇਯਾਲੀ ਨੇ ਫੱਸਿਆਂ ਬੰਨ੍ਹ ਦੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕਰਨਾਟਕ ਦੇ ਬੈਂਗਲੁਰੂ 'ਚ ਦੱਖਣੀ ਜ਼ੋਨ ਤੇ ਉੱਤਰੀ ਜ਼ੋਨ...
Ad Position 24