08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵੱਖ-ਵੱਖ ਪਿੰਡਾਂ 'ਚ ਲਗਾਏ ਜਾਣਗੇ ਕਾਨੂੰਨੀ ਜਾਗਰੂਕਤਾ ਕੈਂਪ-ਸੀ.ਜੇ.ਐੱਮ. ਸੁਮਿੱਤਰਾ ਕਾਦੀਆਂ

Ad Position 21
No active advertisement
ਅਜੀਤ ਡੈਸਕ 03-06-2025
ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ. ਐਮ. ਸੁਮਿਤਰਾ ਕਾਦੀਆਂ ਨੇ ਦੱਸਿਆ ਕਿ ਪਿੰਡ ਕੰਸਾਪੁਰ ਵਿਖੇ 4 ਜੂਨ ਨੂੰ ਪੈਨਲ ਐਡਵੋਕੇਟ ਧਰਮਿੰਦਰ ਕੁਮਾਰ, ਪਿੰਡ ਸਾਬਾਪੁਰ ਵਿਖੇ 6 ਜੂਨ ਨੂੰ ਐਡਵੋਕੇਟ ਨਿਖਿਲ ਗੁਪਤਾ, ਪਿੰਡ ਊਧਮਗੜ੍ਹ ਵਿਖੇ 9 ਜੂਨ ਨੂੰ ਐਡਵੋਕੇਟ ਦੀਕਸ਼ਾ, ਪਿੰਡ ਖਜੂਰੀ ਵਿਖੇ 10 ਜੂਨ ਨੂੰ ਐਡਵੋਕੇਟ ਪ੍ਰਵੀਨ ਕੁਮਾਰ, ਪਿੰਡ ਕਲਾਨੌਰ ਵਿਖੇ 12 ਜੂਨ ਨੂੰ ਐਡਵੋਕੇਟ ਪ੍ਰਵੇਜ਼ ਖਾਨ, ਪਿੰਡ ਤੇਲੀਪੁਰਾ ਵਿਖੇ 21 ਜੂਨ ਨੂੰ ਐਡਵੋਕੇਟ ਪ੍ਰਣਵ ਲਾਂਬਾ, ਪਿੰਡ ਭਟੌਲੀ ਵਿਖੇ 23 ਜੂਨ ਨੂੰ ਐਡਵੋਕੇਟ ਪੁਨੀਤ ਕੁਮਾਰ ਅਤੇ ਪਿੰਡ ਬਕਾਨਾ ਵਿਖੇ 26 ਜੂਨ ਨੂੰ ਐਡਵੋਕੇਟ ਰਾਹੁਲ ਦੇਵ ਵਤਸ ਵਲੋਂ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸਿਰਸਾ ਨੇੜੇ ਨੈਸ਼ਨਲ ਹਾਈਵੇਅ 'ਤੇ ਕਾਰ ਨੂੰ ਲੱਗੀ ਅੱਗ ਅਗਲੀ ਖ਼ਬਰ ਮੈਡੀਕਲ ਕੈਂਪ 'ਚ 60 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਕੀਤੀ ਜਾਂਚ
Ad Position 24