ਮਹੇਸ਼ਵਰੀ ਸਮਾਜ ਨੇ ਮਨਾਇਆ ਮਹੇਸ਼ ਨੌਮੀ ਤਿਉਹਾਰ <br/>
ਕਾਲਾਂਵਾਲੀ 'ਚ ਮਹੇਸ਼ਵਰੀ ਸਮਾਜ ਦੀਆਂ ਅÏਰਤਾਂ ਸਟੇਸ਼ਨ 'ਤੇ ਯਾਤਰੀਆਂ ਨੂੰ ਮਿੱਠਾ ਪਾਣੀ ਪਿਲਾਉਂਦੀਆਂ ਹੋਈਆਂ | ਤਸਵੀਰ : ਪੰਨੀਵਾਲੀਆ
<br/>
05-06-2025
ਆਲ ਇੰਡੀਆ ਮਹੇਸ਼ਵਰੀ ਯੁਵਾ ਸੰਗਠਨ ਦੇ ਮੈਂਬਰ ਪੰਕਜ ਮਹੇਸ਼ਵਰੀ ਨੇ ਮਹੇਸ਼ਵਰੀ ਸਮਾਜ, ਮਹੇਸ਼ਵਰੀ ਯੁਵਾ ਸੰਗਠਨ ਅਤੇ ਮਹੇਸ਼ਵਰੀ ਮਹਿਲਾ ਮੰਡਲ ਦੁਆਰਾ ਸਾਂਝੇ ਤੌਰ 'ਤੇ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਦੀ ਪੂਜਾ ਕੀਤੀ, ਜਿਸ ਵਿੱਚ ਸ਼ਿਵਲਿੰਗ 'ਤੇ ਪਾਣੀ, ਦੁੱਧ, ਦਹੀਂ, ਸ਼ਹਿਦ ਆਦਿ ਚੜ੍ਹਾਇਆ ਗਿਆ, ਜਿਸ ਤੋਂ ਬਾਅਦ ਬੇਲ ਪੱਤਰ, ਚਿੱਟੇ ਫੁੱਲ ਅਤੇ ਧਤੂਰਾ ਚੜ੍ਹਾਇਆ ਗਿਆ | ਸ਼੍ਰੀ ਸ਼ਿਵ ਬਾੜੀ ਮੰਦਰ ਵਿਖੇ ਲੰਗਰ ਲਾਇਆ ਗਿਆ ਅਤੇ ਰੇਲਵੇ ਸਟੇਸ਼ਨ 'ਤੇ ਜਲਜੀਰਾ ਛਬੀਲ ਲਗਾਈ ਗਈ |
ਇਸ ਮੌਕੇ ਹਰਿਆਣਾ, ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਦੇ ਮੁਖੀ ਸੰਯੋਗ ਮਹੇਸ਼ਵਰੀ, ਪ੍ਰਧਾਨ ਪੰਕਜ ਮਹੇਸ਼ਵਰੀ, ਮੋਹਿਤ ਮਹੇਸ਼ਵਰੀ, ਮਹੇਸ਼ਵਰੀ ਸਮਾਜ ਕਾਲਾਂਵਾਲੀ ਦੇ ਮੁਖੀ ਨਰੇਸ਼ ਮਹੇਸ਼ਵਰੀ, ਯੁਵਾ ਸੰਗਠਨ ਦੇ ਮੁਖੀ ਤਰੁਣ ਮਹੇਸ਼ਵਰੀ, ਮੋਹਨ ਮਹੇਸ਼ਵਰੀ, ਸੁਮਿਤ ਮਹੇਸ਼ਵਰੀ, ਲੋਕੇਸ਼ ਮਹੇਸ਼ਵਰੀ, ਬੱਬੂ ਮਹੇਸ਼ਵਰੀ, ਸੌਰਵ ਮਹੇਸ਼ਵਰੀ, ਜਤਿੰਦਰ ਮਹੇਸ਼ਵਰੀ, ਬਿੱਟੂ ਮਹੇਸ਼ਵਰੀ, ਦੀਪਕ ਮਹੇਸ਼ਵਰੀ, ਪਾਰਥ ਮਹੇਸ਼ਵਰੀ, ਵੀਨਾ ਕੋਠਾਰੀ, ਵੀਨਾ ਲਖੋਟੀਆ, ਕੀਰਤੀ ਕੋਠਾਰੀ, ਮੰਜੂ ਕੋਠਾਰੀ, ਪਿ੍ਅੰਕਾ ਰਾਠੀ, ਸ਼ੈਫੀ ਮਹੇਸ਼ਵਰੀ, ਰਵੀਨਾ ਮਹੇਸ਼ਵਰੀ, ਰੋਜ਼ੀ ਮਹੇਸ਼ਵਰੀ ਆਦਿ ਹਾਜ਼ਰ ਸਨ |