ਅਧਿਆਪਕ ਕੋਰਸ ਕਰਾਉਣ ਵਾਲੀਆਂ 2224 ਸੰਸਥਾਵਾਂ ਦੀ ਮਾਨਤਾ ਰੱਦ
ਅਜੀਤ ਡੈਸਕ
05-06-2025
ਮੋਟਰਸਾਈਕਲ ਬੇਕਾਬੂ ਹੋਣ ਨਾਲ ਇਕ ਦੀ ਮੌਤ, ਇਕ ਜ਼ਖ਼ਮੀ
ਸੁਲਤਾਨਵਿੰਡ, 4 ਜੂਨ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਰੋਡ 'ਤੇ ਸਥਿਤ ਨੇੜੇ ਗੋਲਡਨ ਗੇਟ ਨਿਊ ਅੰਮਿ੍ਤਸਰ ਵਿਖੇ ਬੀਤੀ ਰਾਤ ਤੇਜ਼ ਰਫ਼ਤਾਰ ਵਿਅਕਤੀਆਂ ਦਾ ਮੋਟਰਸਾਈਕਲ ਡਿਵਾਈਡਰ 'ਚ ਵੱਜਣ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਅਤੇ ਦੂਸਰੇ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |