28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹੈਲਪਲਾਈਨ ਦਿੱਲੀ ਦੇ ਪ੍ਰਧਾਨ ਦੀ ਹਾਰਟ ਸਰਜਰੀ ਹੋਈ ਸਫ਼ਲ • ਸ਼ੁਭਚਿੰਤਕਾਂ ਵਲੋਂ ਕੀਤੀ ਗਈ ਅਰਦਾਸ <br/>

Ad Position 21
No active advertisement
ਅਜੀਤ ਡੈਸਕ 05-06-2025
ਨਵੀਂ ਦਿੱਲੀ, 4 ਜੂਨ (ਮਿਸਰਦੀਪ ਭਾਟੀਆ)-ਦਿੱਲੀ ਵਿਚ ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਤੇ ਪੰਜਾਬੀ ਲੈਕਚਰਾਰ ਪ੍ਰਕਾਸ਼ ਸਿੰਘ ਗਿੱਲ ਦੀ ਹਾਰਟ ਸਰਜਰੀ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਚ ਸੀਨੀਅਰ ਸਰਜਨ ਡਾ. ਰਿਤਵਿਕ ਭੁਇਆ ਦੀ ਟੀਮ ਵਲੋਂ ਕੀਤੀ ਗਈ | ਦੱਸਣਯੋਗ ਹੈ ਕਿ ਡਾ. ਰਿਤਵਿਕ ਭੁਇਆ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਾਤਾਰ 8.30 ਘੰਟੇ ਆਪਰੇਸ਼ਨ ਥੀਏਟਰ ਵਿਚ ਕੀਤੀ ਸਖ਼ਤ ਮਿਹਨਤ ਸਦਕਾ ਸ੍ਰੀ ਗਿੱਲ ਦੀ ਸਰਜਰੀ ਸਫ਼ਲਤਾ ਸਹਿਤ ਪੂਰੀ ਹੋ ਸਕੀ | ਸਰਜਰੀ ਦੀ ਸਫ਼ਲਤਾ ਲਈ ਹੈਲਪ ਲਾਈਨ ਦੇ ਆਗੂਆਂ ਜਸਵਿੰਦਰ ਕੌਰ, ਕੁਲਦੀਪ ਸਿੰਘ, ਸੁਨੀਲ ਕੁਮਾਰ ਬੇਦੀ, ਮਹਿੰਦਰਪਾਲ ਮੁੰਜਾਲ ਤੇ ਹੋਰ ਸ਼ੁਭਚਿੰਤਕਾਂ ਵਲੋਂ ਅਰਦਾਸ ਅਤੇ ਦੁਆ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਤੋਂ ਬਾਹਰ ਕੱਢੇ ਤਾਂ ਦਿੱਲੀ ਭੱਜ ਆਏ 12 ਬੱਚਿਆਂ ਸਮੇਤ 18 ਗੈਰ-ਕਾਨੂੰਨੀ ਬੰਗਲਾਦੇਸ਼ੀ ਫੜ੍ਹੇ <br/> ਅਗਲੀ ਖ਼ਬਰ ਅੱਜ ਦੇ 'ਘੱਲੂਘਾਰਾ ਮਾਰਚ' ਅਤੇ 6 ਦੇ 'ਅੰਮਿ੍ਤਸਰ ਬੰਦ' ਲਈ ਦਲ ਖ਼ਾਲਸਾ ਆਗੂਆਂ ਨੇ ਸ਼ਹਿਰ ਦੇ ਦੁਕਾਨਦਾਰਾਂ, ਕਾਰੋਬਾਰੀਆ...
Ad Position 24