05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਰਜਨੀ ਸਾਹਨੀ ਨੇ 'ਹੈੱਡ ਆਫ਼ ਸਕੂਲ' ਵਜੋਂ ਕਾਰਜਭਾਰ ਸੰਭਾਲਿਆ <br/>

Ad Position 21
No active advertisement
ਸਕੂਲ ਦੀ ਨਵੀਂ 'ਹੈੱਡ ਆਫ਼ ਸਕੂਲ' ਰਜਨੀ ਸਾਹਨੀ ਨੂੰ ਵਧਾਈ ਦਿੰਦੇ ਹੋਏ ਹਰਵਿੰਦਰ ਸਿੰਘ ਕੇ.ਪੀ.ਜੀ. ਤੇ ਹੋਰ ਪਤਵੰਤੇ | <br/> 05-09-2025
ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਉ, ਨਵੀਂ ਦਿੱਲੀ ਵਿਚ ਸ੍ਰੀਮਤੀ ਰਜਨੀ ਸਾਹਨੀ ਨੇ 'ਹੈੱਡ ਆਫ਼ ਸਕੂਲ' ਦੇ ਰੂਪ ਵਿਚ ਕਾਰਜਭਾਰ ਸੰਭਾਲ ਲਿਆ ਹੈ |
ਇਸ ਮੌਕੇ ਹਰਵਿੰਦਰ ਸਿੰਘ ਕੇ.ਪੀ.ਜੀ. (ਸੀਨੀਅਰ ਵਾਈਸ ਪ੍ਰੈਜ਼ੀਡੈਂਟ) ਖ਼ਾਸ ਤੌਰ 'ਤੇ ਪਹੁੰਚੇ | ਅੰਮਿ੍ਤਪਾਲ ਸਿੰਘ, ਵਿੱਕੀ ਪਾਲਕੋ (ਚੇਅਰਮੈਨ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਉ), ਰਮਨੀਤ ਸਿੰਘ ਸਮਾਟੀ ਚੱਢਾ ਨੇ ਨਵੀਂ 'ਹੈੱਡ ਆਫ਼ ਸਕੂਲ' ਨੂੰ ਵਧਾਈ ਦਿੱਤੀ | ਸਕੂਲ ਦੀ ਸਾਬਕਾ ਪਿ੍ੰਸੀਪਲ ਜਸਵਿੰਦਰ ਕੌਰ ਭਾਟੀਆ ਨੇ ਰਜਨੀ ਸਾਹਨੀ ਨੂੰ ਸਕੂਲ ਦਾ ਕਾਰਜਭਾਰ ਸੌਂਪਿਆ | ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਨਵੀਂ ਐੱਚ.ਓ.ਐੱਸ. ਦਾ ਸਵਾਗਤ ਕੀਤਾ | ਰਜਨੀ ਸਾਹਨੀ ਨੇ ਵੀ ਸਭ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਮੀਂਹ ਤੇ ਘੱਗਰ ਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਐੱਸ.ਪੀ. ਆਸਥਾ ਮੋਦੀ ਨੇ ਗੂਹਲਾ ਚੀਕਾ ਖੇਤਰ ਦਾ ਕੀਤਾ ਦੌਰ... ਅਗਲੀ ਖ਼ਬਰ ਹੁੰਡਈ ਮੋਟਰ ਇੰਡੀਆ ਅਤੇ ਆਈ.ਆਈ.ਟੀ. ਮਦਰਾਸ ਵਲੋਂ ਮਿਲ ਕੇ 'ਹੁੰਡਈ ਹੋਪ ਫ਼ਾਰ ਕੈਂਸਰ' ਲਾਂਚ <br/>
Ad Position 24