08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਥਾਣਾ ਪੰਜ ਵਿਖੇ ਕਰਵਾਇਆ ਧਾਰਮਿਕ ਸਮਾਗਮ <br/>

Ad Position 21
No active advertisement
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ 'ਚ ਹਾਜ਼ਰ ਹੋਏ ਏ.ਡੀ.ਸੀ.ਪੀ ਸੁਖਵਿੰਦਰ ਸਿੰਘ , ਏ.ਸੀਪੀ ਸਰਵਣਜੀਤ ਸਿੰਘ ਤੇ ਥਾਣਾ ਪੰਜ ਦੇ ਮੁਖੀ ਸਾਹਿਲ ਚੌਧਰੀ | ਤਸਵੀਰ-ਮੁਨੀਸ਼ <br/> 02-06-2025
ਜਲੰਧਰ, 1 ਜੂਨ (ਸ਼ੈਲੀ)-ਕਮਿਸ਼ਨਰੇਟ ਪੁਲਿਸ ਦੇ ਥਾਣਾ 5 ਵਿਖੇ ਸ਼ਹਿਰ ਦੀ ਸੁਖਸ਼ਾਂਤੀ ਤੇ ਤਰੱਕੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਇਸ ਦੌਰਾਨ ਏ.ਡੀ.ਸੀ.ਪੀ ਸੁਖਵਿੰਦਰ ਸਿੰਘ . ਏ.ਸੀ.ਪੀ ਸਰਵਣਜੀਤ ਸਿੰਘ ਤੇ ਥਾਣਾ ਪੰਜ ਦੇ ਮੁਖੀ ਸਾਹਿਲ ਚੌਧਰੀ ਹਾਜ਼ਰ ਰਹੇ | ਇਸ ਦੌਰਾਨ ਪਾਠੀ ਸਿੰਘਾਂ ਨੇ ਪਾਠ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਦੌਰਾਨ ਭੋਗ ਉਪਰੰਤ ਠੰਡੇ ਮਿਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਥਾਣਾ ਪੰਜ ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਸ਼ਹਿਰ ਦੀ ਸੁੱਖ ਸਾਂਤੀ ਤੇ ਸਰਬੱਤ ਦੇ ਭਲੇ ਲਈ ਥਾਣੇ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਥਾਂ-ਥਾਂ ਖੋਲੇ੍ਹ ਜਾ ਰਹੇ ਸ਼ਰਾਬ ਦੇ ਠੇਕੇ ਨਵੀਂ ਪੀੜ੍ਹੀ ਲਈ ਚਿੰਤਾ ਦਾ ਵਿਸ਼ਾ-ਆਗੂ
Ad Position 24