ਸਮਾਜ ਸੇਵੀ ਪਰਿਵਾਰ ਵਲੋਂ ਜਲਾਲਪੁਰ ਖੁਰਦ ਦੇ ਸਰਕਾਰੀ ਸਕੂਲ ਨੂੰ ਕੂਲਰ ਭੇਟ <br/>
ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਖੁਰਦ ਨੂੰ ਵੱਡਾ ਕੂਲਰ ਭੇਟ ਕਰਨ ਮੌਕੇ ਹਾਜ਼ਰ ਸਰਪੰਚ ਸਨੀ ਜਲਾਲਪੁਰ, ਵਿਸ਼ਾਲ ਸਿੰਘ, ਨਛੱਤਰ ਸਿੰਘ, ਅਧਿਆਪਕ ਸ਼ਮਿੰਦਰ ਸਿੰਘ ਤੇ ਮੈਡਮ ਜਸਵਿੰਦਰ ਕੌਰ, ਭਾਈ ਜਗਜੀਤ ਸਿੰਘ ਜਲਵਾ ਅਤੇ ਹੋਰ ਪਿੰਡ ਵਾਸੀ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
02-06-2025