ਪਿੰਡ ਹਰੀਪੁਰ 'ਚ ਜਿੰਦਾ ਸ਼ਾਹ ਮਦਾਰ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ <br/>
ਪਿੰਡ ਹਰੀਪੁਰ 'ਚ ਜਿੰਦਾ ਸ਼ਾਹ ਮਦਾਰ ਦੇ 71ਵੇਂ ਸਲਾਨਾ ਮੇਲੇ ਮੌਕੇ ਹਾਜ਼ਰ ਗੱਦੀ ਨਸ਼ੀਨ ਸਾਈ ਰਮਨ ਸ਼ਾਹ ਜੀ, ਬਾਬਾ ਕਮਲ, ਪ੍ਰਸ਼ੋਤਮ ਲਾਲ ਤੇ ਹੋਰ (ਸੱਜੇ) ਪ੍ਰੋਗਰਾਮ ਪੇਸ਼ ਕਰਦੇ ਨਾਮਵਰ ਗਾਇਕ ਕਾਸ਼ੀ ਨਾਥ | ਤਸਵੀਰਾਂ:ਰੂਪਰਾ ਸਟੂਡੀਓ
<br/>
03-06-2025