16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜਥੇਦਾਰ ਅਵਤਾਰ ਸਿੰਘ ਕੁਰਾਲੀ ਨਮਿਤ ਪਾਠ ਦਾ ਭੋਗ ਅੱਜ

Ad Position 21
No active advertisement
ਅਜੀਤ ਡੈਸਕ 03-06-2025
ਲਾਂਬੜਾ, 2 ਜੂਨ (ਪਰਮੀਤ ਗੁਪਤਾ)-ਕੈਨੇਡਾ ਵਾਸੀ ਉੱਘੇ ਕੱਬਡੀ ਖੇਡ ਪ੍ਰਮੋਟਰ ਸਾਬਕਾ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਪਾਲਾ ਕੁਰਾਲੀ ਦੇ ਪਿਤਾ ਤੇ ਦੁਆਬੇ 'ਚ ਅਕਾਲੀ ਦਲ ਦਾ ਮੁੱਢ ਵਜੋਂ ਜਾਣੇ ਜਾਂਦੇ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਕਰੀਬੀ ਸਾਥੀ ਜਥੇਦਾਰ ਅਵਤਾਰ ਸਿੰਘ ਕੁਰਾਲੀ ਜਿਨ੍ਹਾਂ ਦਾ ਕਿ ਬੀਤੇ ਦਿਨ ਅਚਨਚੇਤ ਦਿਹਾਂਤ ਹੋ ਗਿਆ ਸੀ, ਨਮਿਤ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਕੁਰਾਲੀ ਵਿਖੇ 3 ਜੂਨ ਦਿਨ ਮੰਗਲਵਾਰ ਨੂੰ ਹੋਵੇਗਾ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਪਾਲਾ ਕੁਰਾਲੀ ਨੇ ਦੱਸਿਆ ਕਿ ਉਨਾਂ ਦੇ ਪਿਤਾ ਜਥੇਦਾਰ ਅਵਤਾਰ ਸਿੰਘ ਕੁਰਾਲੀ ਜਿਨ੍ਹਾਂ ਦਾ ਬੀਤੀ 25 ਮਈ ਦਿਨ ਐਤਵਾਰ ਨੂੰ ਅਚਨਚੇਤ ਦਿਹਾਂਤ ਹੋ ਗਿਆ ਸੀ ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਕੁਰਾਲੀ ਵਿਖੇ ਮੰਗਲਵਾਰ ਨੂੰ ਦੁਪਹਿਰ 12 ਵਜੇ
Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਯੂਨੀਵਰਸਿਟੀ 'ਚ ਸ਼ਾਈਨਿੰਗ ਸਟਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਡਾ.ਅੰਬੇਡਕਰ ਦੇ ਬੁੱਤ ਨਾਲ ਛੇੜਛਾੜ <br/>
Ad Position 24