22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨਿਗਮ ਦੇ ਕਈ ਮੁਲਾਜ਼ਮਾਂ ਨੂੰ ਹੋਰ ਦਿੱਤੇ ਕੰਮ

Ad Position 21
No active advertisement
ਅਜੀਤ ਡੈਸਕ 04-06-2025

ਜਲੰਧਰ, 3 ਜੂਨ (ਸ਼ਿਵ)- ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਕਈ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਹੋਰ ਨਵੀਆਂ ਤਾਇਨਾਤੀਆਂ ਅਤੇ ਬਦਲੀਆਂ ਕੀਤੀਆਂ ਹਨ, ਜਿਸ ਵਿਚ ਸੁਪਰਡੈਂਟ ਸੰਜੀਵ ਕਾਲੀਆ ਨੂੰ ਤਹਿਬਾਜ਼ਾਰੀ ਬਰਾਂਚ ਅਸ਼ਵਨੀ ਗਿੱਲ ਦਾ ਏਰੀਆ ਦਿੱਤਾ ਹੈ ਤੇ ਰਾਕੇਸ਼ ਸ਼ਰਮਾ ਸੁਪਰਡੈਂਟ ਨੂੰ ਆਪਣੇ ਕੰਮ ਦੇ ਨਾਲ ਵਾਟਰ ਸਪਲਾਈ ਦਾ ਕੰਮ, ਸੁਪਰਡੈਂਟ ਦਰਸ਼ਨ ਭਗਤ ਨੂੰ ਆਪਣੀ ਡਿਊਟੀ ਜੁਆਇਨ ਕਰਨ ਦੇ ਨਾਲ ਇਸ਼ਤਿਹਾਰ ਬਰਾਂਚ ਦਾ ਕੰਮ, ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਨੂੰ ਆਨਲਾਈਨ ਇਸ਼ਤਿਹਾਰ ਬਰਾਂਚ ਦਾ ਕੰਮ, ਸੈਨੀਟੇਸ਼ਨ ਅਫ਼ਸਰ ਜੇ. ਪੀ. ਸਿੰਘ ਨੂੰ ਆਪਣੇ ਕੰਮ ਦੇ ਨਾਲ ਏ. ਬੀ. ਸੀ. ਪ੍ਰੋਗਰਾਮ ਦਾ ਕੰਮ, ਸੈਨੀਟੇਸ਼ਨ ਅਫ਼ਸਰ ਸਾਹਿਲ ਮਲਹੋਤਰਾ ਨੂੰ ਆਪਣੇ ਕੰਮ ਦੇ ਨਾਲ ਆਵਾਰਾ ਕੁੱਤਿਆ ਦਾ ਕੰਮ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਟਰੈਫਿਕ ਪੁਲਿਸ ਦੀਆਂ ਟੀਮਾਂ ਨੇ ਬਾਜ਼ਾਰਾਂ 'ਚ ਕੀਤੇ ਨਾਜਾਇਜ਼ ਕਬਜ਼ੇ ਹਟਵਾਏ <br/> ਅਗਲੀ ਖ਼ਬਰ ਸੁਖਦੇਵ ਵਸ਼ਿਸ਼ਟ, ਰਵਿੰਦਰ ਕੁਮਾਰ ਤੇ ਰਾਜਨ ਅਰੋੜਾ ਦੀ ਜ਼ਮਾਨਤ ਦੀਆਂ ਅਰਜ਼ੀਆਂ 'ਤੇ ਸੁਣਵਾਈ ਅੱਜ
Ad Position 24