16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਾਤਾ ਵੈਸ਼ਨੋ ਦੇਵੀ ਵਿਖੇ ਢਿੱਗਾਂ ਡਿਗਣ ਕਾਰਨ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 31-08-2025
ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬੀਤੇ ਦਿਨ ਜੰਮੂ ਦੇ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਭਗਤਾਂ ਦੀ ਲੈਂਡ ਸਲਾਈਡਿੰਗ ਦੌਰਾਨ ਮੌਤ ਹੋ ਗਈ ਹੈ, ਦੀ ਯਾਦ 'ਚ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਵਿਖੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਅਗਵਾਈ ਹੇਠ ਪ੍ਰਬੰਧਕ ਸੇਵਾਦਾਰਾਂ ਨੇ ਕਿਹਾ ਕਿ ਸ਼ਰਧਾਵਾਨ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਮੰਨਤਾਂ ਮੰਨਣ ਲਈ ਜਾਂਦੇ ਹਨ ਪਰ ਲੈਂਡ ਸਲਾਈਡਿੰਗ ਦੇ ਵਾਪਰੇ ਇੱਕ ਹਾਦਸੇ ਰਾਹੀਂ 34 ਭਗਤ ਜੋ ਪਰਮਾਤਮਾ ਨੂੰ ਪਿਆਰੇ ਹੋਏ ਹਨ, ਨੂੰ ਅਸੀਂ ਸਾਰੇ ਸ਼ਰਧਾਂਜਲੀਆਂ ਭੇਂਟ ਕਰਦੇ ਹਾਂ | ਇਸ ਮੌਕੇ ਵੱਡੀ ਗਿਣਤੀ 'ਚ ਸ਼ਿਵ ਭਗਤ ਤੇ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਮਾਣਾ ਜਿਹਾ ਇਨਸਾਨ ਹਾਂ ਪਰ ਲੋਕਾਂ ਦੀ ਮੁਹੱਬਤ ਨੇ ਬੇਤਾਜ਼ ਬਾਦਸ਼ਾਹ ਬਣਾ ਦਿੱਤਾ-ਡਾ. ਕੁਲਦੀਪ ਰਾਏ ਅਗਲੀ ਖ਼ਬਰ ਮੇਜਰ ਧਿਆਨ ਚੰਦ ਦੀ ਯਾਦ 'ਚ ਮਨਾਇਆ ਖੇਡ ਦਿਵਸ
Ad Position 24