05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਹਿੰਦਰ ਭਗਤ ਨੇ ਜਲੰਧਰ ਵੈੱਸਟ ਦੇ ਇਲਾਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/>

Ad Position 21
No active advertisement
ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਮਹਿੰਦਰ ਭਗਤ¢ ਤਸਵੀਰ : ਮੁਨੀਸ਼ <br/> 03-09-2025
ਜਲੰਧਰ, 2 ਸਤੰਬਰ (ਸ਼ਿਵ)-ਜਿੱਥੇ ਕਈ ਰਾਜਾਂ ਵਿੱਚ ਆਫਤ ਤੋਂ ਬਾਅਦ ਲੋਕਾਂ ਦੀ ਰਾਹਤ ਲਈ ਕੇਵਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਉੱਥੇ ਪੰਜਾਬ ਵਿੱਚ ਮਾਨ ਸਰਕਾਰ ਨੇ ਆਫਤ ਨਾਲ ਲੜਨ ਲਈ ਜ਼ਮੀਨੀ ਪੱਧਰ 'ਤੇ ਉਤਰ ਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਨੂੰ ਤਰਜ਼ੀਹ ਦਿੱਤੀ ਹੈ¢ ਇਸੇ ਤਹਿਤ ਅੱਜ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਾਰਡ ਨੰਬਰ 44, 45 ਅਤੇ 46 ਵਿੱਚ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੀ ਵੰਡੀ¢ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੀ ਛੱਤ ਟੁੱਟ ਗਈ ਹੈ, ਉਨ੍ਹਾਂ ਦੀ ਛੱਤਾਂ ਨਵੀਂ ਬਣਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਸਰਕਾਰੀ ਖ਼ਰਚੇ 'ਤੇ ਪੱਕੀਆਂ ਛੱਤਾਂ ਬਣਵਾਈਆਂ ਜਾਣਗੀਆਂ¢ ਇਸ ਮÏਕੇ ਉਨ੍ਹਾਂ ਨਾਲ ਪਾਰਸ਼ਦ ਪਤੀ ਸੁਦੇਸ਼ ਭਗਤ, ਪਾਰਸ਼ਦ ਰਾਜ ਕੁਮਾਰ ਰਾਜੂ, ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਬਲਦੇਵ ਸਿੰਘ ਆਦਿ ਵੀ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਰਿੰਕੂ ਕਈ ਧਾਰਮਿਕ ਸਮਾਗਮਾਂ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਤਰਪਾਲਾਂ ਦੀ ਵਧੀ ਮੰਗ <br/>
Ad Position 24