05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੁਸ਼ੀਲ ਰਿੰਕੂ ਕਈ ਧਾਰਮਿਕ ਸਮਾਗਮਾਂ 'ਚ ਹੋਏ ਸ਼ਾਮਿਲ <br/>

Ad Position 21
No active advertisement
ਸਮਾਗਮ ਵਿਚ ਸ਼ਾਮਿਲ ਸੁਸ਼ੀਲ ਰਿੰਕੂ ਤੇ ਹੋਰ | ਅਜੀਤ ਤਸਵੀਰ <br/> 03-09-2025
ਜਲੰਧਰ, 2 ਸਤੰਬਰ (ਸ਼ਿਵ)-ਡੇਰਾ ਸਮਾਧ ਬਾਬਾ ਮਾਦੂ ਦਾਸ ਜੀ, ਗੱਦੀ ਨਸ਼ੀਨ ਸ਼੍ਰੀ ਗੁਰੂ ਰਾਮ ਰਾਏ ਜੀ ਤਪ ਅਸਥਾਨ ਸ਼੍ਰੀ ਝੰਡਾ ਸਾਹਿਬ ਅਲਾਵਲਪੁਰ ਵਿਖੇ ਸਲਾਨਾ ਮੇਲਾ ਦੇਹਰਾਦੂਨ ਦੇ ਮਹੰਤ ਸ਼੍ਰੀ ਦਵਿੰਦਰ ਦਾਸ ਦੀ ਸਰਪ੍ਰਸਤੀ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਬਾਰ ਵਿਚ ਮੱਥਾ ਟੇਕਿਆ¢ ਇਸ ਪ੍ਰੋਗਰਾਮ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਵੀ ਡੇਰਾ ਸ੍ਰੀ ਝੰਡਾ ਸਾਹਿਬ ਵਿਚ ਮੱਥਾ ਟੇਕਿਆ¢ ਸ੍ਰੀ ਗੁਰੂ ਰਾਮ ਰਾਏ ਜੀ ਦਰਬਾਰ ਦੇਹਰਾਦੂਨ ਦੇ ਨੁਮਾਇੰਦਿਆਂ ਪੰਡਿਤ ਭਾਨੁਦਾਸ, ਪੰਡਿਤ ਸੁਬੋਧ ਕੁਮਾਰ ਬਹੁਗੁਣਾ, ਗਣੇਸ਼ ਵਡਾਲੀਆ, ਬਾਬਾ ਅਮਰਜੀਤ ਦੀ ਦੇਖ-ਰੇਖ ਹੇਠ ਢੋਲ ਅਤੇ ਬੈਂਡ ਸੰਗੀਤ ਨਾਲ ਸ੍ਰੀ ਝੰਡਾ ਸਾਹਿਬ ਦਾ ਭੋਗ ਪਾਇਆ ਗਿਆ¢ ਇਸ ਮÏਕੇ ਜੀਤ ਪਾਲ ਰਾਣਾ, ਪਿ੍ੰਸੀਪਲ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਪਰਵੇਜ਼ ਕੁਮਾਰ, ਗੋਪਾਲ ਸ਼ਰਨ ਭੱਲਾ, ਜਥੇਦਾਰ ਹਰਨਾਮ ਸਿੰਘ, ਨਰਿੰਦਰ ਸ਼ਰਮਾ (ਹਨੀ), ਕਵਿਤਾ ਸ਼ਰਮਾ ਕÏਾਸਲਰ, ਪੰਕਜ ਸ਼ਰਮਾ ਕÏਾਸਲਰ, ਜਤਿੰਦਰ ਚÏਧਰੀ, ਤੀਰਥ ਸਿੰਘ, ਨਰਿੰਦਰ ਕੁੱਕੂ, ਸੰਨੀ ਕੁਮਾਰ, ਅਮਰਜੀਤ ਦÏਲਤ ਪੁਰ ਰਮਨਜੋਤ, ਰਮੇਸ਼ ਕੁਮਾਰ, ਕੁਲਵੰਤ ਸਿੰਘ ਮਹੀਪਾਲ, ਅਭੈ ਸ਼ਰਮਾ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਮਹਿੰਦਰ ਭਗਤ ਨੇ ਜਲੰਧਰ ਵੈੱਸਟ ਦੇ ਇਲਾਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/>
Ad Position 24