01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੀ.ਸੀ ਨੇ ਪਹਿਲਾਂ ਲੋਕਾਂ ਦੇ ਕੰਮ ਨੂੰ ਦਿੱਤੀ ਪਹਿਲ, ਆਪਣੇ ਦਫ਼ਤਰ ਦੇ ਬਾਹਰ ਭਰਿਆ ਰਿਹਾ ਪਾਣੀ <br/>

Ad Position 21
No active advertisement
ਡੀ.ਸੀ ਦਫ਼ਤਰ ਦੇ ਬਾਹਰ ਖੜ੍ਹੇ ਬਰਸਾਤ ਦੇ ਪਾਣੀ ਦੀ ਤਸਵੀਰ | ਤਸਵੀਰ-ਜੀ.ਪੀ.ਸਿੰਘ <br/> 04-09-2025
ਜਲੰਧਰ, 3 ਸਤੰਬਰ (ਚੰਦੀਪ ਭੱਲਾ)-ਅੱਜ ਸਵੇਰੇ ਹੋਈ ਬਰਸਾਤ ਨੇ ਜਿੱਥੇ ਇੱਕ ਪਾਸੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਉੱਥੇ ਨਾਲ ਹੀ ਸਰਕਾਰੀ ਦਫ਼ਤਰ ਵੀ ਬਰਸਾਤ ਦੇ ਪਾਣੀ ਤੋਂ ਨਹੀਂ ਬਚ ਸਕੇ ਤੇ ਡੀ.ਸੀ ਦਫ਼ਤਰ ਦੀ ਪਾਰਕਿੰਗ 'ਚ ਅੱਜ ਵੀ ਪਾਣੀ ਭਰਿਆ ਰਿਹਾ | ਸ਼ਹਿਰ ਭਰ 'ਚ ਪਾਣੀ ਦੀ ਨਿਕਾਸੀ ਲਈ ਦਿਨ ਰਾਤ ਡੀ.ਸੀ ਵੱਲੋਂ ਯਤਨ ਕੀਤੇ ਗਏ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਪਰ ਉਨ੍ਹਾਂ ਦੇ ਆਪਣੇ ਦਫ਼ਤਰ ਦੇ ਬਾਹਰ ਦਿਨ ਭਰ ਬਰਸਾਤੀ ਪਾਣੀ ਖੜ੍ਹਾ ਰਿਹਾ, ਕਿਉਂ ਕਿ ਡੀ.ਸੀ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਨੂੰ ਪਹਿਲ ਦਿੱਤੀ ਤੇ ਬਾਅਦ 'ਚ ਆਪਣੇ ਦਫ਼ਤਰ ਦੇ ਬਾਹਰ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਰਿੰਕੂ ਉਦਾਸੀਨ ਸੰਪਰਦਾਇ ਪਿੰਡ ਸ਼ੰਕਰ 'ਚ ਪਹੁੰਚੇ <br/> ਅਗਲੀ ਖ਼ਬਰ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਜੀ.ਐਨ.ਡੀ.ਯੂ. ਪ੍ਰੀਖਿਆਵਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <b...
Ad Position 24