01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੁਸ਼ੀਲ ਰਿੰਕੂ ਉਦਾਸੀਨ ਸੰਪਰਦਾਇ ਪਿੰਡ ਸ਼ੰਕਰ 'ਚ ਪਹੁੰਚੇ <br/>

Ad Position 21
No active advertisement
ਸਮਾਗਮ ਵਿਚ ਮੌਜੂਦ ਸੁਸ਼ੀਲ ਰਿੰਕੂ ਤੇ ਹੋਰ | ਤਸਵੀਰ: ਮੁਨੀਸ਼ <br/> 04-09-2025
ਜਲੰਧਰ, 2 ਸਤੰਬਰ (ਸ਼ਿਵ)- ਭਗਵਾਨ ਬਾਬਾ ਸ੍ਰੀ ਚੰਦ ਜੀ ਦਾ 531ਵਾਂ ਪ੍ਰਕਾਸ਼ ਪੁਰਬ ਡੇਰਾ ਖਜੂਰ ਵਾਲੀ ਧਰਮਸ਼ਾਲਾ ਉਦਾਸੀਨ ਸੰਪਰਦਾਇ ਮੁੱਖ ਬਾਜ਼ਾਰ ਪਿੰਡ ਸ਼ੰਕਰ ਵਿਖੇ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਸੰਤ ਕੁਲਦੀਪ ਦਾਸ ਮਹਾਰਾਜ ਜੀ ਨੇ ਦੱਸਿਆ ਕਿ ਸ੍ਰੀ ਅਖੰਡ ਸਾਹਿਬ ਪਾਠ 30 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਨਿਸ਼ਾਨ ਸਾਹਿਬ ਦੀ ਰਸਮ 31 ਅਗਸਤ ਨੂੰ ਹੋਈ ਸੀ ਅਤੇ ਅਖੰਡ ਸਾਹਿਬ ਪਾਠ ਦਾ ਭੋਗ 1 ਅਗਸਤ ਨੂੰ ਪਾਇਆ ਗਿਆ ਸੀ¢ ਸੁਸ਼ੀਲ ਰਿੰਕੂ ਨੇ ਕਿਹਾ ਕਿ ਹਰ ਸਾਲ ਭਗਵਾਨ ਬਾਬਾ ਸ੍ਰੀ ਚੰਦ ਦਾ ਪ੍ਰਕਾਸ਼ ਪੁਰਬ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ¢ ਦੇਸ਼-ਵਿਦੇਸ਼ ਤੋਂ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਨੇ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਦੀ ਕੀਤੀ ਨਿੰਦਾ <br/> ਅਗਲੀ ਖ਼ਬਰ ਡੀ.ਸੀ ਨੇ ਪਹਿਲਾਂ ਲੋਕਾਂ ਦੇ ਕੰਮ ਨੂੰ ਦਿੱਤੀ ਪਹਿਲ, ਆਪਣੇ ਦਫ਼ਤਰ ਦੇ ਬਾਹਰ ਭਰਿਆ ਰਿਹਾ ਪਾਣੀ <br/>
Ad Position 24