13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕਰੇ ਸਰਕਾਰ-ਡੀ.ਐਰੀ <br/>

Ad Position 21
No active advertisement
ਅਜੀਤ ਡੈਸਕ 05-09-2025
ਫਿਲੌਰ, 4 ਸਤੰਬਰ (ਗੈਰੀ)-ਹਿਮਾਚਲ ਪ੍ਰਦੇਸ਼ ਅੰਦਰ ਲਗਾਤਾਰ ਹੋ ਰਹੀ ਵਾਰਸ਼ ਕਾਰਨ ਪਿਛਲੇ ਕਈ ਦਿਨਾ ਤੋਂ ਸੂਬੇ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਲਗਾਤਾਰ ਡੈਮਾਂ ਵਲੋਂ ਛੱਡਿਆ ਜਾ ਰਿਹਾ ਪਾਣੀ ਪੰਜਾਬ ਅੰਦਰ ਵੱਡੀ ਪੱਧਰ ਤੇ ਤਬਾਹੀ ਮਚਾ ਰਿਹਾ ਹੈ | ਮੌਜੂਦਾ ਨਾਜ਼ੁਕ ਸਥਿਤੀ ਨੂੰ ਲੈ ਕਿ ਪੰਜਾਬ ਭਾਜਪਾ ਪੰਚਾਇਤੀ ਸੈੱਲ ਦੇ ਸਕੱਤਰ ਅਤੇ ਪ੍ਰਸਿੱਧ ਮਿਊਜ਼ਿਕ ਡਰਾਇਕਟਰ ਡੀ.ਐਰੀ ਅੱਪਰਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੁਖ਼ਤਾ ਪ੍ਰਬੰਧ ਕਰੇ ਕਿਉਂਕਿ ਪਿਛਲੇ ਕਈ ਦਿਨਾ ਤੋਂ ਪਹਿਲਾ ਦਰਿਆ ਬਿਆਸ ਨੇ ਮਾਝੇ ਅੰਦਰ ਵੱਡਾ ਨੁਕਸਾਨ ਕੀਤਾ ਤੇ ਹੁਣ ਦਰਿਆ ਸਤਲੁਜ ਅੰਦਰ ਵਗ ਰਿਹਾ ਲੱਖਾਂ ਕਿਊਸਿਕ ਪਾਣੀ ਦੁਆਬੇ ਨੂੰ ਢਾਹ ਲਗਾ ਰਿਹਾ ਹੈ | ਐਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਅੰਦਰ ਬਣੇ ਹੜ੍ਹਾਂ ਦੇ ਹਾਲਤਾਂ 'ਚ ਨੁਕਸਾਨੇ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਵੀ ਬਚਨਬੱਧ ਹੋਵੇ |

Ad Position 22
No active advertisement
ਪਿਛਲੀ ਖ਼ਬਰ ਮਹੰਤ ਸ਼ਿਵਾਨੀ ਦੀ ਭੇਦਭਰੀ ਹਾਲਤ ਵਿਚ ਮੌਤ ਅਗਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ <br/>
Ad Position 24