ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/>
ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ 'ਚ ਖੂਨਦਾਨ ਕੈਂਪ ਮੌਕੇ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਤੇ ਡਾ. ਕਮਲਜੀਤ ਸਿੰਘ ਖੂਨਦਾਨ ਕਰਦੇ ਸਮੇਂ ਨਾਲ ਕਾਲਜ ਤੇ ਹਸਪਤਾਲ ਸਟਾਫ਼ ਆਦਿ | (ਸੱਜੇ) ਭਾਈ ਘਨੱਈਆ ਜੀ ਦੇ ਜੀਵਨ ਸੰਬੰਧੀ ਅਤੇ ਉਨ੍ਹਾਂ ਵਲੋਂ ਕੀਤੀਆਂ ਮਹਾਨ ਸੇਵਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਡਾ. ਕਮਲਜੀਤ ਸਿੰਘ | ਤਸਵੀਰਾਂ- ਧੀਰਪੁਰ
<br/>
25-09-2025