17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਅਤੇ ਪਬਲਿਕ ਦਾ ਤਾਲਮੇਲ ਅਹਿਮ <br/>

Ad Position 21
No active advertisement
ਅਜੀਤ ਡੈਸਕ 27-09-2025
ਮਕਸੂਦਾਂ, 26 ਸਤੰਬਰ (ਸÏਰਵ ਮਹਿਤਾ)-ਇੰਡਸਟਰੀ ਏਰੀਆ ਅਤੇ ਆਸਪਾਸ ਦੇ ਇਲਾਕੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਟੂਡੈਂਟਸ ਯੂਥ ਫਰੰਟ ਵੱਲੋਂ ਪੰਜਾਬ ਕਨਵੀਨਰ ਰੋਹਿਤ ਪਹਿਲਵਾਨ ਦੀ ਅਗਵਾਈ ਹੇਠ ਥਾਣਾ ਨੰ. 1 ਦੇ ਐਸ. ਐਚ. ਓ. ਰਾਕੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਰਾਮਨਗਰ ਵਿੱਚ ਪੁਲਿਸ-ਪਬਲਿਕ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਗਈ¢ ਰੋਹਿਤ ਪਹਿਲਵਾਨ ਨੇ ਕਿਹਾ ਕਿ ਇੰਡਸਟਰੀ ਏਰੀਆ ਸਥਿਤ ਪਾਰਕ ਨਸ਼ੇੜੀਆਂ ਅਤੇ ਨਸ਼ਾ ਤਸਕਰਾਂ ਦਾ ਅੱਡਾ ਬਣ ਚੁੱਕਿਆ ਹੈ ਜਿੱਥੇ ਨÏਜਵਾਨ ਮੁੰਡੇ-ਕੁੜੀਆਂ ਹਰ ਰੋਜ਼ ਨਸ਼ਾ ਕਰਦੇ ਰਹਿੰਦੇ ਹਨ ਜਿਸ ਦਾ ਇਲਾਕੇ ਦੇ ਨÏਜਵਾਨਾਂ ਅਤੇ ਬੱਚਿਆਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਅਤੇ ਇਲਾਕੇ ਦੇ ਲੋਕਾਂ ਵਿੱਚ ਡਰ ਵੀ ਵਧ ਰਿਹਾ ਹੈ ਕਿਉਂਕਿ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਆਮਤÏਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਨਸ਼ੇੜੀ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ¢ ਇਸ ਲਈ ਸਖ਼ਤ ਲੋੜ ਹੈ ਕਿ ਇਲਾਕੇ ਵਿੱਚ ਪੁਲਿਸ-ਪਬਲਿਕ ਮੀਟਿੰਗ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਦਾ ਅਤੇ ਪੁਲਿਸ ਦਾ ਤਾਲਮੇਲ ਵਧੇ ਅਤੇ ਅਜਿਹੇ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਲਗਾਮ ਲਾਈ ਜਾ ਸਕੇ¢
ਨਸ਼ਾ ਬਰਬਾਦ ਕਰ ਚੁੱਕਾ ਹੈ ਲੱਖਾਂ ਪਰਿਵਾਰ-ਚਰਨਜੀਤ ਬੱਧਣ
ਨਸ਼ਾ ਪੰਜਾਬ ਦੇ ਲੱਖਾਂ ਹੀ ਪਰਿਵਾਰ ਬਰਬਾਦ ਕਰ ਚੁੱਕਾ ਹੈ ਕਿਉਂਕਿ ਜਿਹੜਾ ਨÏਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਜਾਂਦਾ ਹੈ ਉਹ ਖ਼ੁਦ ਹੀ ਨਹੀਂ ਬਲਕਿ ਉਸ ਦਾ ਪਰਿਵਾਰ ਵੀ ਇਸ ਦੀ ਭੇਂਟ ਚੜ੍ਹ ਜਾਂਦਾ ਹੈ¢ ਇਸ ਲਈ ਨÏਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਲਈ ਵਿੱਢੀ ਗਈ ਮੁਹਿੰਮ ਬਹੁਤ ਹੀ ਕਾਰਗਰ ਸਾਬਤ ਹੋ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ <br/> ਅਗਲੀ ਖ਼ਬਰ ਵਾਰਡ ਨੰਬਰ-3 ਵਿਚ ਪਾਣੀ ਕਮੀ ਦੂਰ ਕਰਨ ਦੀ ਮੰਗ <br/>
Ad Position 24