26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਹਿੰਦਰ ਭਗਤ ਤੇ ਮੇਅਰ ਵਲੋਂ 58.47 ਲੱਖ ਰੁਪਏ ਦੀ ਲਾਗਤ ਵਾਲੀ ਸੜਕ ਦਾ ਉਦਘਾਟਨ <br/>

Ad Position 21
No active advertisement
ਉਦਘਾਟਨ ਕਰਨ ਮੌਕੇ ਮਹਿੰਦਰ ਭਗਤ, ਮੇਅਰ ਵਨੀਤ ਧੀਰ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 28-09-2025
ਜਲੰਧਰ, ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਵੱਲੋਂ ਅੱਜ ਆਦਰਸ਼ ਨਗਰ ਚÏਕ ਤੋਂ ਜੇ.ਪੀ. ਨਗਰ, ਹਰਬੰਸ ਨਗਰ ਅਤੇ ਸ਼ਾਸਤਰੀ ਨਗਰ ਰਾਹੀਂ 120 ਫੁੱਟ ਸੜਕ ਤੱਕ ਮੁੱਖ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ¢ ਇਹ ਸੜਕ 58.47 ਲੱਖ ਰੁਪਏ ਦੀ ਲਾਗਤ ਨਾਲ ਲੁੱਕ ਬਜਰੀ ਨਾਲ ਬਣਾਈ ਜਾਵੇਗੀ¢ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਬਾਰਸ਼ਾਂ ਕਾਰਨ ਕੁੱਝ ਸਮੇਂ ਲਈ ਕੰਮ ਰੁਕ ਗਿਆ ਸੀ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਵਿਚ ਦੇਰੀ ਹੋ ਰਹੀ ਸੀ¢ ਇਸ ਮÏਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੜਕ ਨਿਰਮਾਣ ਵਿਚ ਕੋਈ ਗ਼ਲਤੀ ਨਾ ਹੋਵੇ ਅਤੇ ਸ਼ਹਿਰ ਦੀਆਂ ਸੜਕਾਂ ਨਿਯਮਾਂ ਅਤੇ ਮਿਆਰਾਂ ਅਨੁਸਾਰ ਬਣਾਈਆਂ ਜਾਣ¢ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ, ਕÏਾਸਲਰ ਹਰਜਿੰਦਰ ਲਾਡਾ, ਕÏਾਸਲਰ ਮੁਕੇਸ਼ ਸੇਠੀ, ਰਾਜ ਕੁਮਾਰ ਰਾਜੂ ਅਤੇ ਹੋਰ ਸਥਾਨਕ ਨਿਵਾਸੀ ਇਸ ਮÏਕੇ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਲਾਪਤਾ ਹੋਏ ਬੱਚੇ ਦੀ ਭਾਲ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਰ ਐਤਵਾਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਜਾਣਕਾਰੀ ਭਰਪੂਰ ਲੈਕਚਰ-ਸਰਹੱਦੀ
Ad Position 24