27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਹਿਤਪੁਰ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ <br/>

Ad Position 21
No active advertisement
ਦਾਣਾ ਮੰਡੀ ਮਹਿਤਪੁਰ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਸਮੇਂ ਹਲਕਾ ਸ਼ਾਹਕੋਟ ਇੰਚਾਰਜ ਪਿੰਦਰ ਪੰਡੋਰੀ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ <br/> 28-09-2025
ਮਹਿਤਪੁਰ, 27 ਸਤੰਬਰ (ਲਖਵਿੰਦਰ ਸਿੰਘ)-ਦਾਣਾ ਮੰਡੀ ਮਹਿਤਪੁਰ ਵਿਖੇ ਪਰਮਿੰਦਰ ਸਿੰਘ ਪੰਡੋਰੀ 'ਆਪ' ਹਲਕਾ ਇੰਚਾਰਜ ਸ਼ਾਹਕੋਟ ਵਲੋੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ |ਝੋਨੇ ਦੀ ਪਹਿਲੀ ਖ਼ਰੀਦ ਦੀ ਸ਼ੁਰੂਆਤ ਆੜ੍ਹਤੀਏ ਸੋਹਨ ਲਾਲ ਮਿਗਲਾਨੀ ਐਂਡ ਸੰਨਜ਼ ਦੇ ਫੜ 'ਤੇ ਆਈ ਸੁਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੱਧੇਪੁਰ ਦੀ ਢੇਰੀ ਤੋਂ ਏਜੰਸੀ ਪਨਸਪ ਨੇ ਖਰੀਦ ਕੀਤੀ | ਖ੍ਰੀਦ ਮੌਕੇ ਸਰਦਾਰ ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕਿਟ ਕਮੇਟੀ ਮਹਿਤਪੁਰ ਤੇਜਿੰਦਰ ਕੁਮਾਰ ਸਕੱਤਰ, ਮਾਰਕਿਟ ਕਮੇਟੀ ਮਹਿਤਪੁਰ, ਸ੍ਰੀ ਅੰਮਿ੍ਤਪਾਲ ਸਿੰਘ ਮੰਡੀ ਸੁਪਰਵਾਈਜ਼ਰ ਅਤੇ ਰਾਜਬੀਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਗ੍ਰੇਨ, ਜਤਿੰਦਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਮਾਰਕਫੈਡ, ਅਜਮੇਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਵੇਅਰਹਾਊਸ, ਨਵਦੀਪ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਸਪ ਆਦਿ ਅਧਿਕਾਰੀ ਸ਼ਾਮਿਲ ਸਨ | ਇਸ ਮੌਕੇ ਆੜ੍ਹਤੀਏ ਅਜੇ ਕੁਮਾਰ ਸੂਦ, ਪਰਵਿੰਦਰਪਾਲ ਸਿੰਘ,ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਮਾਲੋਵਾਲ, ਅੰਮਿ੍ਤ ਪਾਲ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਗੌਰਵ ਕੱਕੜ ਵਿਪਨ ਮਿਗਲਾਨੀ, ਸਾਜਨ ਸਿੰਘ, ਜਗਦੀਸ ਮਿਗਲਾਨੀ, ਜਤਿੰਦਰ ਸਿੰਘ ਸਮਰਾ, ਸੁੱਖਾ ਮੁਹੇਮ, ਗਗਨਦੀਪ ਸਿੰਘ, ਬਲਵਿੰਦਰ ਸਿੰਘ ਮਾਲੋਵਾਲ, ਡਿੰਪਲ ਭਾਟੀਆਂ, ਰਕੇਸ ਕੁਮਾਰ ਆਦਿ ਸ਼ਾਮਿਲ ਹਨ | ਦੀਪਕ ਸੂਦ ਹਲਕਾ ਵਾਇੰਸ ਕੋਨਟੀਨੈਟਲ, ਸੁਰਜੀਤ ਸਿੰਘ ਮਾਨ, ਸਾਹਿਬ ਸਿੰਘ ਧਾਰੀਵਾਲ, ਬਬਲੀ ਭਾਟੀਆਂ, ਬਲਬੀਰ ਸਿੰਘ ਪੰਜਾਬ, ਦਲਜੀਤ ਸਿੰਘ ਬਾਜਵਾ, ਰਕੇਸ਼ ਸ਼ਰਮਾ, ਵਿਸ਼ਾਲ, ਹਨੀ ਰਾਮੂੰਵਾਲ ਸਰਪੰਚ,ਰਜਿੰਦਰ ਚੌਹਾਨ, ਸਾਹਿਲ ਬਾਜਵਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਸ੍ਰੀ ਰਾਮ ਵਿਆਹ ਸੰਬੰਧੀ ਕੱਢੀ ਵਿਸ਼ਾਲ ਸ਼ੋਭਾ ਯਾਤਰਾ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਕਾਰਡ ਨਾਲ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ-ਟਿਵਾਣਾ
Ad Position 24