27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਵ ਪ੍ਰਸਿੱਧ ਆਰਤੀ 'ਓਮ ਜੈ ਜਗਦੀਸ਼ ਹਰੇ…..' ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਦਿਹਾੜਾ 30 ਨੂੰ ਮਨਾਇਆ ਜਾਵੇਗਾ-ਡਾ. ਵੈਭਵ ਸ਼ਰਮਾ <br/>

Ad Position 21
No active advertisement
ਪੰਡਿਤ ਸ਼ਰਧਾ ਰਾਮ ਫਿਲੌਰੀ ਗੇਟ ਨੂੰ ਸਜਾਉਣ ਵੇਲੇ ਡਾ. ਵੈਭਵ ਸ਼ਰਮਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ-ਸਤਿੰਦਰ ਸ਼ਰਮਾ <br/> 28-09-2025
ਫਿਲੌਰ, 27 ਸਤੰਬਰ (ਸਤਿੰਦਰ ਸ਼ਰਮਾ)-ਵਿਸ਼ਵ ਪ੍ਰਸਿੱਧ ਆਰਤੀ 'ਓਮ ਜੈ ਜਗਦੀਸ਼ ਹਰੇ..' ਦੇ ਰਚੈਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ 188ਵੀਂ ਜਨਮ ਦਿਹਾੜਾ 30 ਸਤੰਬਰ ਨੂੰ ਸ੍ਰੀ ਹਰੀ ਗਿਆਨ ਇਸਤਰੀ ਸਭਾ ਮੰਦਿਰ ਫਿਲੌਰ ਵਿਖੇ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਬ੍ਰਾਹਮਣ ਸਭਾ ਫਿਲੌਰ ਦੇ ਪ੍ਰਧਾਨ ਡਾ. ਵੈਭਵ ਸ਼ਰਮਾ ਨੇ ਦੱਸਿਆ ਕਿ ਬ੍ਰਾਹਮਣ ਸਭਾ ਵੱਲੋਂ ਇਹ ਸਮਾਗਮ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਸਥਾਨ ਸ੍ਰੀ ਹਰੀ ਗਿਆਨ ਮੰਦਿਰ, ਚੌਂਕ ਪਾਸੀਆਂ ਫਿਲੌਰ ਵਿਖੇ ਮਨਾਇਆ ਜਾਵੇਗਾ | ਡਾ.ਸ਼ਰਮਾ ਨੇ ਦੱਸਿਆ ਕਿ ਸਵੇਰੇ 11 ਵਜੇ ਹਵਨ ਯੱਗ ਹੋਵੇਗਾ | ਉਪਰੰਤ ਸ਼ਰਧਾਲੂ ਬੀਬੀਆਂ ਭਜਨ ਕੀਰਤਨ ਕਰਨਗੀਆਂ ਅਤੇ ਦੁਪਹਿਰੇ 1 ਵਜੇ ਅਤੁੱਟ ਲੰਗਰ ਵਰਤਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਮੰਡਲ ਸ਼ਾਹਕੋਟ ਵਲੋਂ ਘਰ ਦੀ ਛੱਤ ਡਿਗਣ ਵਾਲੇ ਪਰਿਵਾਰ ਦੀ ਮਾਲੀ ਸਹਾਇਤਾ <br/> ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਮਜ਼ਦੂਰਾਂ ਲਈ ਸਰਕਾਰ ਯੋਗ ਮੁਆਵਜ਼ਾ ਦੇਵੇ-ਆਗੂ <br/>
Ad Position 24