ਆਦਮਪੁਰ, 22 ਨਵੰਬਰ (ਰਮਨ ਦਵੇਸਰ)-ਆਦਮਪੁਰ ਦੇ ਨੇੜੇ ਕਸਬਾ ਅਲਾਵਲਪੁਰ ਵਿਖੇ ਸ੍ਰੀ ਭਗਤਮਾਲ ਕਥਾ 24 ਤੋਂ 30 ਨਵੰਬਰ ਤੱਕ ਸ਼ਾਮ 5 ਵਜੇ ਤੋ ਰਾਤ 9 ਵਜੇ ਤੱਕ ਕਰਵਈ ਜਾ ਰਹੀ ਹੈ | ਇਸ ਮੌਕੇ ਕਥਾ ਵਾਚਕ ਅਤੁਲ ਕਿ੍ਸ਼ਨ ਸ਼ਾਸਤਰੀ ਸ਼੍ਰੀ ਭਗਤਮਾਲ ਕਥਾ ਕਰਨਗੇ | ਇਸ ਸੰਬੰਧੀ ਅੱਜ 23 ਨਵੰਬਰ ਨੂੰ ਕਲਸ਼ ਯਾਤਰਾ ਸਵੇਰੇ 9 ਵਜੇ ਕੱਢੀ ਜਾਏਗੀ |