ਸ਼ਾਹਕੋਟ, 7 ਦਸੰਬਰ (ਬਾਂਸਲ)-ਨਿਰੋਗ ਯੋਗ, ਮਹਿਲਾ ਸ਼ਕਤੀ ਸੰਸਥਾ ਤੇ ਪਤੰਜਲੀ ਯੋਗ ਸੰਮਤੀ ਸ਼ਾਹਕੋਟ ਵਲੋਂ ਯੋਗ ਆਸ਼ਰਮ ਸ਼ਾਹਕੋਟ ਵਿਖੇ ਸੰਡੇ ਉਤਸਵ ਮਨਾਉਂਦਿਆਂ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਹਰਪਾਲ ਸਿੰਘ ਮੈਸਨ ਤੇ ਪੂਨਮ ਮੈਸਨ ਦੀ 38ਵੀਂ ਵਿਆਹ ਦੀ ਵਰ੍ਹੇਗੰਢ ਮਨਾਈ ਗਈ | ਮੈਸਨ ਪਰਿਵਾਰ ਵਲੋਂ ਇਸ ਖੁਸ਼ੀ 'ਚ ਯੋਗ ਆਸ਼ਰਮ ਨੂੰ ਪੰਜ ਗੱਦੇ ਭੇਟ ਕੀਤੇ ਗਏ | ਇਸੇ ਦÏਰਾਨ ਯੋਗ ਟੀਚਰ ਜੈ ਭਗਵਾਨ ਦੇ ਭਤੀਜੇ ਦੇ ਜਨਮ ਨੂੰ ਲੈ ਕੇ ਖੁਸ਼ੀ ਸਾਂਝੀ ਕੀਤੀ ਗਈ | ਇਸ ਮÏਕੇ ਯੋਗ ਗੁਰੁ ਬਖਸ਼ੀਸ ਸਿੰਘ ਮਠਾੜੂ ਵੱਲੋਂ ਯੋਗ ਸਾਧਕਾਂ ਨੂੰ ਯੋਗ ਕਰਵਾਇਆ | ਇਸ ਮÏਕੇ ਮੈਸਨ ਪਰਿਵਾਰ ਵਲੋਂ ਦੁੱਧ, ਸਮੋਸੇ ਤੇ ਵੇਸਣ ਦਾ ਲੰਗਰ ਲਗਾਇਆ | ਇਸ ਮÏਕੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਦੀ ਪ੍ਰਧਾਨ ਗੁਰਮੀਤ ਕÏਰ ਧਾਲੀਵਾਲ, ਸੋਮਾਂ ਰਾਣੀ, ਨੀਲਮ ਸਿੰਗਲਾ, ਨੀਲਮ ਗੁਪਤਾ, ਬੇਬੀ ਵਾਨੀ ਮਾਥੁਰ, ਸੁਸ਼ੀਲਾ ਸ਼ਰਮਾ, ਕੁਮਕੁਮ ਮਹਿਤਾ, ਸ਼ਿਫਾਲੀ ਰਿਹਾਨ, ਪਿ੍ਯੰਕਾ ਮਾਥੁਰ, ਰੀਤੂ, ਪ੍ਰਧਾਨ ਦੀਪਕ ਸ਼ਰਮਾਂ, ਸਾਬਕਾ ਕÏਾਸਲਰ ਜਤਿੰਦਰ ਪਾਲ ਸਿੰਘ ਬੱਲਾ, ਸੇਵਾ ਮੁਕਤ ਪਿ੍ੰਸੀਪਲ ਜਸਵੀਰ ਸਿੰਘ ਵਿਰਦੀ, ਸਰਪ੍ਰਸਤ ਰਤਨ ਸਿੰਘ ਰੱਖੜਾ,ਕਮਲਜੀਤ ਡੱਬ, ਸਤੀਸ਼ ਗੋਇਲ, ਯੋਗ ਟੀਚਰ ਮਹੇਸ਼ ਮਾਥੁਰ, ਅੰਕਿਤ ਮਹਿਤਾ, ਸ਼ਾਮ ਸੁੰਦਰ ਅਗਰਵਾਲ, ਜੈ ਪਾਲ ਗੁਪਤਾ, ਸਤਨਾਮ ਸਿੰਘ ਟੁੱਟ ਸ਼ੇਰ ਸਿੰਘ ਆਦਿ ਹਾਜ਼ਰ ਸਨ |