25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਆਨਲਾਈਨ ਤੇਲ ਸਿਸਟਮ ਨਾਲ ਨਿਗਮ ਨੂੰ 2300 ਲੀਟਰ ਦਾ ਹੋਇਆ ਫਾਇਦਾ-ਅਨਿਲ ਸੱਭਰਵਾਲ

Ad Position 21
No active advertisement
ਅਜੀਤ ਡੈਸਕ 18-12-2025
ਜਲੰਧਰ- ਡਰਾਈਵਰ ਅਤੇ ਜੇ.ਸੀ.ਬੀ. ਆਪ੍ਰੇਟਰ ਯੂਨੀਅਨ ਨੇ ਨਗਰ ਨਿਗਮ 'ਚ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਪੰਜਾਬ ਦੇ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਪ੍ਰਧਾਨ ਅਨਿਲ ਸੱਭਰਵਾਲ ਨੇ ਕਿਹਾ ਕਿ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਦੇ ਆਦੇਸ਼ਾਂ ਅਨੁਸਾਰ ਡਰਾਈਵਰਾਂ ਲਈ ਤੇਲ ਵੰਡ ਪ੍ਰਣਾਲੀ ਈਮੇਲ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਹੈ | ਇਸ ਪ੍ਰਣਾਲੀ ਦਾ ਉਨ੍ਹਾਂ ਦੀਆਂ ਸਾਰੀਆਂ ਯੂਨੀਅਨਾਂ ਸਮਰਥਨ ਕਰਦੀਆਂ ਹਨ | ਇਸ ਸਿਸਟਮ ਨਾਲ 2300 ਲੀਟਰ ਦੀ ਖਪਤ ਘੱਟ ਗਈ ਹੈ ਜਿਸ ਨਾਲ ਰੋਜ਼ਾਨਾ 1.79 ਲੱਖ ਦਾ ਫ਼ਾਇਦਾ ਹੋ ਰਿਹਾ ਹੈ | ਇਸ ਮੌਕੇ ਪਵਨ ਬਾਬਾ, ਸੰਨੀ ਸਹੋਤਾ, ਰਾਜੂ ਛੋਟਾ, ਸੰਨ੍ਹੀ ਸੇਠੀ, ਸ਼ਾਮ ਲਾਲ ਗਿੱਲ, ਹਰੀਵੰਸ਼ ਸਿੱਧੂ, ਗੌਰਵ ਗਿੱਲ, ਅਮਰ ਕਲਿਆਣ, ਜੌਂਟੀ, ਰਾਹੁਲ ਸਭਰਵਾਲ, ਰਜਤ ਗਿੱਲ, ਮਨੋਜ ਸਭਰਵਾਲ, ਬੰਟੀ ਥਾਪਰ, ਜੁਗਲ ਕਿਸ਼ੋਰ, ਭੁਪਿੰਦਰ ਮਿਰਜ਼ਾ, ਮੁਨੀਸ਼, ਮਨਦੀਪ, ਸੰਜੀਵ, ਸੰਜੀਵ ਥਾਪਰ, ਸੰਜੀਵ ਥਾਪਰ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਨੂੰ ਕਾਂਗਰਸ ਦੀ ਸਖ਼ਤ ਟੱਕਰ ਅਗਲੀ ਖ਼ਬਰ ਕਾਰ ਦੀ ਲਪੇਟ 'ਚ ਆਏ ਐਕਟਿਵਾ ਸਵਾਰ ਪਤੀ-ਪਤਨੀ ਜ਼ਖ਼ਮੀ
Ad Position 24