ਬਲਾਕ ਸੰਮਤੀ ਕਿੰਗਰਾ ਚੋਅ ਵਾਲਾ ਦੇ ਵੋਟਾਂ ਵਾਲੇ ਡੱਬੇ ਨੂੰ ਲੈ ਕੇ ਹੋਇਆ ਹੰਗਾਮਾ
ਅਜੀਤ ਡੈਸਕ
20-12-2025
ਅਧਿਕਾਰੀ ਨੇ ਲਿਖ ਕੇ ਆਪਣੇ ਹੀ ਪ੍ਰਸ਼ਾਸਨਿਕ ਅਧਿਕਾਰੀ ਤੋਂ ਚੁਕਾ ਕੇ 'ਆਪ' ਦੇ ਉਮੀਦਵਾਰ ਦੇ ਹੱਕ 'ਚ ਜਿੱਤ ਦਰਜ ਕਰਵਾਕੇ ਐਲਾਨ ਕਰ ਦਿੱਤਾ ਅਤੇ ਮੇਰੇ ਕੋਲੋਂ ਸਾਈਨ ਕਰਵਾ ਲਏ ਗਏ | ਕਾਂਗਰਸੀ ਵਰਕਰਾਂ ਨੇ ਕਿਹਾ ਕਿ ਟਾਸ ਦੀ ਪਰਚੀ ਉਮੀਦਵਾਰ ਪਾਸੋਂ ਜਾਰੀ ਕਰਵਾਉਣੀ ਚਾਹੀਦੀ ਸੀ |