14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ੋਨ ਨੰ.11 ਸੰਗੋਵਾਲ ਤੋਂ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰ ਵਰਿੰਦਰਜੀਤ ਕੌਰ ਨੇ ਜਿੱਤੀ ਚੋਣ

Ad Position 21
No active advertisement
ਅਜੀਤ ਡੈਸਕ 20-12-2025
ਮਹਿਤਪੁਰ, 19 ਦਸੰਬਰ (ਲਖਵਿੰਦਰ ਸਿੰਘ)-ਜ਼ੋਨ ਨੰਬਰ-11 ਸੰਗੋਵਾਲ ਤੋਂ ਵਰਿੰਦਰਜੀਤ ਕੌਰ ਪਤਨੀ ਨਿਰਮਲ ਸਿੰਘ ਚੰਦੀ ਪਿੰਡ ਸੰਗੋਵਾਲ ਨੇ ਬਲਾਕ ਸੰਮਤੀ ਚੋਣ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ ਵਲੋਂ ਲੜੀ ਸੀ,ਜੋ ਵੱਡੀ ਲੀਡ ਨਾਲ ਬਹੁਮਤ ਪ੍ਰਾਪਤ ਕਰਕੇ ਸੀਟ ਜਿੱਤੀ ਹੈ ਤੇ ਕਾਂਗਰਸ ਦੀ ਝੋਲੀ ਪਾਈ | ਇਸ ਸੰਬੰਧੀ ਗੱਲਬਾਤ ਕਰਦੇ ਸਮੇਂ ਵਰਿੰਦਰਜੀਤ ਕੌਰ ਨੇ ਕਿਹਾ ਕਿ ਜੋਨ ਨੰਬਰ.11 'ਚ ਸੰਗੋਵਾਲ, ਝੁੱਗੀਆਂ, ਨਵਾਂ ਪਿੰਡ ਝੁੱਗਿਆ, ਬਾਗੀਵਾਲ, ਬਾਗੀਵਾਲ ਖੁਰਦ ਅਤੇ ਗੋਸੂਵਾਲ ਆਦਿ ਸ਼ਾਮਿਲ ਸਨ | ਸਾਰੇ ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਅਤੇ ਵੋਟਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਜਿਸ 'ਚ ਡਾਕਟਰ ਗੁਰਪਾਲ ਸਿੰਘ, ਧਰਮਪਾਲ, ਮਨਿੰਦਰ ਸਿੰਘ ਖਿੰਡਾ, ਕੁਲਜੀਤ ਸਿੰਘ ਖਿੰਡਾ, ਰਣਜੀਤ ਸਿੰਘ ਇੰਸਪੈਕਟਰ, ਹਰਜਿੰਦਰ ਸਿੰਘ ਕੈਸ਼ੀਅਰ, ਬਲਵੀਰ ਸਿੰਘ, ਜਸਪਾਲ ਸਿੰਘ ਲੰਬੜਦਾਰ, ਜਸਵੀਰ ਸਿੰਘ ਦਾਣਾ ਮੰਡੀ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਫੌਜੀ, ਸੰਦੀਪ ਸਿੰਘ ਦਾਣਾ ਮੰਡੀ, ਸੁਲੱਖਣ ਸਿੰਘ ਰੰਧਾਵਾ, ਗੁਰਦੇਵ ਸਿੰਘ,ਜਗਜੀਤ ਸਿੰਘ. ਡੈਨੀਅਲ ਮਸੀਹ ਆਦਿ ਦਾ ਪੂਰਨ ਸਹਿਯੋਗ ਰਿਹਾ | ਵਰਿੰਦਰਜੀਤ ਕੌਰ ਮੈਂਬਰ ਬਲਾਕ ਸੰਮਤੀ ਵੱਲੋਂ ਸਾਰੇ ਵੋਟਰਾਂ ਤੇ ਸਪੋਰਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 2 ਲੁਟੇਰਿਆਂ ਨੇ ਫਾਈਨੈਂਸ ਕੰਪਨੀ ਦੇ ਮਾਲਕ ਕੋਲੋਂ ਮੋਟਰਸਾਈਕਲ, ਨਕਦੀ ਅਤੇ ਮੋਬਾਈਲ ਖੋਇਆ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨੇ ਵੱਖ-ਵੱਖ ਪਿੰਡਾਂ 'ਚ ਮੋਦੀ ਸਰਕਾਰ ਦੇ ਪੁਤਲੇ ਫੂਕੇ
Ad Position 24