ਜੰਡਿਆਲਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ
ਨਗਰ ਕੀਰਤਨ ਦੌਰਾਨ ਪਵਿੱਤਰ ਪਾਲਕੀ ਸਾਹਿਬ ਅੱਗੇ ਸੈਣ ਸਮਾਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਪ੍ਰਬੰਧਕ ਨੌਜਵਾਨ | (ਸੱਜੇ) ਸਮੂਹਿਕ ਰੂਪ 'ਚ ਬਾਣੀ ਜਾਪ ਕਰਦਾ ਹੋਇਆ ਬੀਬੀਆਂ ਦਾ ਜਥਾ | ਤਸਵੀਰਾਂ : ਸੁਰਜੀਤ ਸਿੰਘ
<br/>
28-12-2025