03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜਲੰਧਰ ਕਾਂਗਰਸ ਨੇ ਮਨਾਇਆ ਸਥਾਪਨਾ ਦਿਵਸ

Ad Position 21
No active advertisement
ਅਜੀਤ ਡੈਸਕ 29-12-2025
ਜਲੰਧਰ, 28 ਦਸੰਬਰ (ਸ਼ਿਵ)-ਕਾਂਗਰਸ ਭਵਨ ਜਲੰਧਰ ਵਿਖੇ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ | ਇਸ ਮÏਕੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਤੇ ਸ਼ਹਿਰੀ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਪਾਰਟੀ ਦਾ ਝੰਡਾ ਲਹਿਰਾਇਆ | ਦੇਸ਼ ਦੇ ਲਈ ਕੁਰਬਾਨੀਆਂ ਦੇਣ ਵਾਲੇ ਕਾਂਗਰਸੀ ਆਗੂਆਂ ਨੂੰ ਯਾਦ ਕੀਤਾ | ਇਸ ਮÏਕੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਤੇ ਸ਼ਹਿਰੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਬੇਅੰਤ ਸਿੰਘ ਤੇ ਹੋਰ ਸਾਰੇ ਆਗੂਆਂ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ | ਅੱਜ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਪਿ੍ਅੰਕਾ ਗਾਂਧੀ, ਰਾਹੁਲ ਗਾਂਧੀ ਦੀ ਅਗਵਾਈ 'ਚ ਪੂਰੇ ਦੇਸ਼ ਵਿਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਦੇਸ਼ ਦੀ ਸੱਤਾਧਾਰੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਸੰਘਰਸ਼ ਕਰ ਰਹੀ ਹੈ | ਇਸ ਮÏਕੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ, ਹਲਕਾ ਇੰਚਾਰਜ ਕਰਤਾਰਪੁਰ ਰਜਿੰਦਰ ਸਿੰਘ ਸਾਬਕਾ ਐਸ. ਐਸ. ਪੀ, ਹਲਕਾ ਇੰਚਾਰਜ ਨਕੋਦਰ ਡਾ. ਨਵਜੋਤ ਦਹੀਆ, ਸਾਬਕਾ ਵਿਧਾਇਕ ਸੁਰਿੰਦਰ ਚÏਧਰੀ, ਵੈਸਟ ਹਲਕਾ ਇੰਚਾਰਜ ਸੁਰਿੰਦਰ ਕÏਰ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਰਵਿੰਦਰ ਲਾਡੀ, ਦੀਨਾ ਨਾਥ ਪ੍ਰਧਾਨ, ਬਲਰਾਜ ਠਾਕੁਰ, ਜਗਜੀਤ ਜੀਤਾ, ਵਿਪਨ ਕੁਮਾਰ, ਸੁਦੇਸ਼ ਭਗਤ, ਅਸ਼ਵਨੀ ਸੋਂਧੀ, ਡਾ. ਜਸਲੀਨ ਸੇਠੀ, ਜਗਦੀਸ਼ ਗੱਗ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਪ੍ਰੇਮ ਸੈਣੀ, ਅਸ਼ੋਕ ਹੰਸ, ਰਮੇਸ਼, ਬ੍ਰਹਮ ਦੇਵ ਸਹੋਤਾ, ਸਤਨਾਮ ਸਿੰਘ ਆਬਾਦ ਪੁਰਾ, ਸੁਰਜੀਤ ਕੋਰ , ਮਨਦੀਪ ਕÏਰ, ਚੰਦਰ ਕਾਂਤਾ, ਸੁਨੀਤਾ, ਸੁਧੀਰ ਘੁੱਗੀ, ਨਿਰਮਲ ਕੋਟ ਸਦੀਕ, ਰਾਜੀਵ ਸ਼ਰਮਾ, ਮੁਨੀਸ਼ ਪਾਹਵਾ, ਮੁਖ਼ਤਿਆਰ ਅਹਿਮਦ ਅੰਸਾਰੀ, ਅਰੁਣ ਰਤਨ, ਅਕਸ਼ਵੰਤ ਖੋਸਲਾ,ਗੁਲਸ਼ਨ ਮਿੱਡਾ, ਰਸ਼ਪਾਲ ਜੱਖੂ, ਨਵਦੀਪ ਜਰੇਵਾਲ, ਵਿਕਾਸ ਸੰਗਰ, ਸੁਰਿੰਦਰ ਕਲਿਆਣ, ਤਰਸੇਮ ਚÏਧਰੀ, ਯਸ਼ ਪਾਲ, ਵਰਿੰਦਰ ਕਾਲੀ, ਅਨੰਦ ਬਿੱਟੂ,ਪਰਮਜੀਤ ਗੋਲਡੀ, ਨਿਸ਼ਾਂਤ ਘਈ, ਤਿਲਕ ਰਾਜ, ਭਾਰਤ ਭੂਸ਼ਨ, ਪਰਮਿੰਦਰ ਮੱਲੀ, ਗੁਰਦੀਪ ਸਿੰਘ, ਬਲਜੀਤ ਸਿੰਘ ਜÏਹਲ, ਮੋਤਾ ਸਿੰਘ, ਰਣਦੀਪ ਰਾਣਾ ਬਲਾਕ ਪ੍ਰਧਾਨ ਦਿਹਾਤੀ ਮਲਕੀਤ ਸਿੰਘ ਲਾਲੀ, ਸੁਰਿੰਦਰ ਸਿੰਘ ਚੱਠਾ, ਨਗਰ ਕੌਸਲ ਪ੍ਰਧਾਨ ਸ਼ਾਹਕੋਟ ਗੁਲਜ਼ਾਰ ਸਿੰਘ, ਹਰਪਾਲ ਸਿੰਘ ਸੰਧੂ, ਰਵਿੰਦਰ ਸਿੰਘ ਰਵੀ ਮÏਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਟੁੱਟ ਸ਼ੇਰ ਸਿੰਘ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਕਾਂਗਰਸ ਭਵਨ ਵਿਚ ਲਹਿਰਾਇਆ ਪਾਰਟੀ ਦਾ ਝੰਡਾ ਜਲੰਧਰ ਕਾਂਗਰਸ ਨੇ ਮਨਾਇਆ ਸਥਾਪਨਾ ਦਿਵਸ
Ad Position 24