23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਮ ਲੀਲ੍ਹਾ ਮੰਚਨ ਦੀ ਛੇਵੀਂ ਰਾਤ <br/>

Ad Position 21
No active advertisement
ਅਜੀਤ ਡੈਸਕ 26-09-2025
ਜੈਤੋ, 25 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਪੁਰਾਤਨ ਧਾਰਮਿਕ ਸੰਸਥਾ ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਜੈਤੋ ਵਲੋਂ ਮਨਾਈ ਜਾ ਰਹੀ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਰਾਮਲੀਲ੍ਹਾ 'ਚ ਛੇਵੀਂ ਰਾਤ ਮੰਚ 'ਤੇ ਭੁਪਿੰਦਰ ਪਾਲ ਭਾਟੀਆ ਸੇਵਾ ਮੁਕਤ ਏ.ਈ.ਟੀ.ਸੀ. ਚੰਡੀਗੜ੍ਹ, ਸ੍ਰੀ ਮਹਾਂਦੇਵ ਕਾਂਵੜ ਸੰਘ, ਜੈ ਸ੍ਰੀ ਭੋਲੇ ਡਾਕ ਕਾਂਵੜ ਸੰਘ, ਮਾਂ ਵੈਸ਼ਨੂੰ ਸੇਵਾ ਦਲ, ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ, ਪੰਜਾਬ ਮਹਾਂਵੀਰ ਦਲ (ਸਹਿਯੋਗੀ ਸੰਸਥਾਵਾਂ) ਦੇ ਪ੍ਰਬੰਧਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸ੍ਰੀ ਗਣੇਸ਼ ਵੰਦਨਾ ਤੇ ਸਰਸਵਤੀ ਮਾਂ ਦੀ ਆਰਤੀ ਕੀਤੀ | ਮੰਚਨ ਦੌਰਾਨ ਤਿਆਗ ਅਤੇ ਪਿਆਰ ਦੀ ਭਾਵਨਾ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਰਾਮਲੀਲ੍ਹਾ ਮੰਚਨ ਦੌਰਾਨ ਅਮਨ ਬਾਂਸਲ ਨੇ ਸ੍ਰੀ ਰਾਮ ਚੰਦਰ, ਅੰਕੁਰ ਗਰਗ ਨੇ ਸ੍ਰੀ ਲਛਮਣ, ਭਾਵਿਤ ਗੋਇਲ ਨੇ ਮਾਤਾ ਸੀਤਾ, ਮਾਤਾ ਕੈਕੇਈ ਦਾ ਨਬੀ ਖਾਨ, ਸੋਨੂੰ ਕੁਮਾਰ ਨੇ ਕੁਸ਼ੱਲਿਆ, ਰਾਨੂੰ ਗਰਗ ਨੇ ਰਾਣੀ ਸੁਮਿੱਤਰਾ, ਅਭਿਸ਼ੇਕ ਸਿੰਗਲਾ ਨੇ ਭਰਤ ਕੁਮਾਰ, ਸ਼ਤਰੂਘਨ, ਦਿਪਤਾਂਸੂ ਗੋਇਲ, ਜਤਿਨ ਸ਼ਰਮਾ ਨੇ ਮਨਸੁੱਖ, ਸੋਨੂੰ ਫੈਟੀ ਗਰਗ ਨੇ ਨਿਸ਼ਾਂਤ ਰਾਜ ਤੇ ਮਾਣਕ ਸ਼ਾਹ ਨੇ ਕੇਵਟ ਦੀ ਅਦਾਕਾਰੀ ਨੂੰ ਬਾਖ਼ੂਬੀ ਨਿਭਾਇਆ | ਇਸ ਮੌਕੇ ਪ੍ਰਧਾਨ ਮਾਣਕ ਸ਼ਾਹ, ਜਰਨਲ ਸਕੱਤਰ ਸੋਨੂੰ ਫੈਟੀ ਗਰਗ, ਖ਼ਜ਼ਾਨਚੀ ਸੁਰਿੰਦਰ ਭੁੱਚੀ ਗੋਇਲ, ਬਾਬਾ ਬੋਹੜ ਮਾਸਟਰ ਸੁਰਿੰਦਰ ਲੂੰਬਾ, ਚੀਫ਼ ਡਾਇਰੈਕਟਰ ਸੋਨੂੰ ਵਰਮਾ, ਟੋਨੀ ਵਰਮਾ, ਸਟੇਜ ਸਕੱਤਰ ਟੋਨੀ ਪਾਟਿਲ, ਪੀਆਰਓ ਪੰਕਜ ਜਿੰਦਲ, ਪ੍ਰੈੱਸ ਸਕੱਤਰ ਸੰਦੀਪ ਲੂੰਬਾ ਤੋਂ ਇਲਾਵਾ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ | ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਜੈਤੋ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਤੇ ਸਹਿਯੋਗੀ ਸੰਸਥਾਵਾਂ ਨੂੰ ਰਾਮ ਦਰਬਾਰ

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਪੁਲਿਸ ਵਲੋਂ ਪੱਤਰਕਾਰਾਂ 'ਤੇ ਦਰਜ ਝੂਠੇ ਕੇਸ ਦੀ ਜ਼ੋਰਦਾਰ ਨਿੰਦਾ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਸੁਣੀਆਂ ਜਨਤਕ ਸਮੱਸਿਆਵਾਂ <br/>
Ad Position 24