19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਗੱਡੀ ਘੇਰ ਕੇ ਨੌਜਵਾਨ ਦੀ ਕੁੱਟਮਾਰ, ਹਜ਼ਾਰਾਂ ਦੀ ਨਕਦੀ ਖੋਹੀ <br/>

Ad Position 21
No active advertisement
ਅਜੀਤ ਡੈਸਕ 04-06-2025
ਬੁਢਲਾਡਾ, 3 ਜੂਨ (ਮਨਚੰਦਾ)- ਇੱਥੋਂ ਨਜ਼ਦੀਕ ਪਿੰਡ ਦਾਤੇਵਾਸ ਵਿਖੇ ਦੇਰ ਸ਼ਾਮ ਇਕ ਵਿਅਕਤੀ ਨੂੰ ਗੱਡੀ ਤੋਂ ਹੇਠਾਂ ਉਤਾਰ ਕੇ ਨਕਦੀ ਖੋਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸੁਖਵੀਰ ਸਿੰਘ ਨੂੰ ਘੇਰ ਕੇ ਗੱਡੀ ਤੋਂ ਹੇਠਾਂ ਉਤਾਰ ਲਿਆ ਅਤੇ ਉਸ ਪਾਸੋਂ 80 ਹਜ਼ਾਰ ਰੁਪਏ ਖੋਹ ਕੇ ਗੱਡੀ ਦਾ ਨੁਕਸਾਨ ਕਰਦਿਆਂ ਉਸ ਦੀ ਕੁੱਟਮਾਰ ਕਰ ਦਿੱਤੀ | ਜਿੱਥੇ ਉਸ ਦੇ ਭਰਾ ਸਤਵੀਰ ਸਿੰਘ ਨੇ ਉਸ ਨੰੂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ | ਸਦਰ ਪੁਲਿਸ ਨੇ ਸੁਖਵੀਰ ਸਿੰਘ ਦੇ ਬਿਆਨ ਜੰਗੀਰ ਸਿੰਘ ਜੋਨੀ, ਜਗਦੀਪ ਸਿੰਘ, ਲਵਫ੍ਰੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਰਾਜਸੀ ਆਗੂਆਂ ਵਲੋਂ ਮਨਿੰਦਰਜੀਤ ਸਿੰਘ ਸਿੱਧੂ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿ: ਬਠਿੰਡਾ ਦੇ ਯੁਤਿਕ ਨੇ ਜੇ.ਈ.ਈ. ਐਡਵਾਂਸਡ 2025 ਵਿਚ ਏ.ਆਰ.ਆਈ. 1161 ਕੀਤੇ ਪ੍ਰਾਪ...
Ad Position 24