06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਮਨਾਇਆ

Ad Position 21
No active advertisement
ਅਜੀਤ ਡੈਸਕ 05-09-2025
ਮਾਨਸਾ, 4 ਸਤੰਬਰ (ਸੱਭਿ.ਪ੍ਰਤੀ.)- ਸ੍ਰੀ ਸਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਿਰ ਵਿਖੇ ਸ੍ਰੀ ਸ਼ਿਆਮ ਬਾਬਾ ਜੀ ਦਾ ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਗਿਆ | ਸ਼ੁਰੂਆਤ ਜੋਤੀ ਬੰਧਨਾਂ ਗਾ ਕੇ ਕੀਤੀ ਗਈ | ਗਾਇਕ ਕੁਲਵਿੰਦਰ ਸਿੰਘ ਨੇ ਭਜਨ ਸੁਣਾਏ | ਮਨੀ ਸ਼ਰਮਾ ਨੇ ਦੱਸਿਆ ਕੇ ਸੰਘ ਵਲੋਂ ਹਰ ਮਹੀਨੇ ਚਾਨਣੀ ਇਕਾਦਸ਼ੀ 'ਤੇ ਬਾਬਾ ਜੀ ਦਾ ਸੰਕੀਰਤਨ ਕੀਤਾ ਜਾਂਦਾ ਹੈ | ਇਸ ਮੌਕੇ ਨਰੇਸ਼ ਕੁਮਾਰ, ਬਿੰਦਰਪਾਲ, ਸਰਜੀਵਨ ਸ਼ਰਮਾ, ਭਗਵਾਨ ਦਾਸ, ਅਸ਼ੋਕ ਕੁਸਲਾ, ਮੁਨੀਸ਼ ਜਿੰਦਲ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ ਕੁਮਾਰ, ਧਰੂਵ ਜਿੰਦਲ, ਰਾਕੇਸ਼ ਕੁਮਾਰ, ਨਿਤਾਸ਼ ਨਿਸ਼ੂ, ਸਤੀਸ਼ ਸ਼ੈਲੀ, ਗਿਤੇਸ਼ ਮੋਂਗਾ, ਕਾਲਾ ਮਾਨਸਾ, ਰਾਜ ਕੁਮਾਰ, ਕਿ੍ਸ਼ਨ ਮਦਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸ਼ਨਗੜ੍ਹ ਫਰਵਾਹੀ ਦੇ ਮਜ਼ਦੂਰ ਦਾ ਘਰ ਨੁਕਸਾਨਿਆ ਅਗਲੀ ਖ਼ਬਰ ਡਾ. ਬਰਿੰਦਰ ਕੌਰ 'ਰਾਧਾ ਕ੍ਰਿਸ਼ਨਨ ਵਿਜ਼ਨਰੀ ਮੈਂਟਰ' ਐਵਾਰਡ ਨਾਲ ਹੋਣਗੇ ਸਨਮਾਨਿਤ
Ad Position 24