22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬਾਜੇਵਾਲਾ ਵਿਖੇ ਬਾਰਿਸ਼ ਨਾਲ ਮਕਾਨ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 07-09-2025
ਝੁਨੀਰ, 6 ਸਤੰਬਰ (ਸੰਜੀਵ ਸਿੰਗਲਾ)- ਪਿੰਡ ਬਾਜੇਵਾਲਾ ਵਿਖੇ ਦੇਰ ਰਾਤ ਬਾਰਸ਼ ਨਾਲ ਮਕਾਨ ਡਿੱਗ ਗਿਆ ਜਦਕਿ ਕਮਰੇ 'ਚ ਸੁੱਤੇ ਪਏ ਕੇਵਲ ਖਾਂ ਤੇ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ | ਇਸੇ ਤਰ੍ਹਾਂ ਹੀ ਪਿੰਡ ਦੇ ਲਵਪ੍ਰੀਤ ਸਿੰਘ, ਨਵਦੀਪ ਕੌਰ ਉਰਫ਼ ਨੈਨਸੀ ਦਾ ਮਕਾਨ ਮੀਂਹ ਕਾਰਨ ਸਿਮ ਕੇ ਤਰੇੜਾਂ ਖਾ ਚੁੱਕਿਆ ਹੈ, ਜੋ ਬਿਲਕੁਲ ਡਿੱਗਣ ਕਿਨਾਰੇ ਹੈ | ਉਕਤ ਦੋਵੇਂ ਵਿਅਕਤੀ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਮਕਾਨ ਬਣਾਉਣ ਲਈ ਅਸਮਰਥ ਹਨ | ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਕਾਨ ਬਣਾਉਣ ਲਈ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਲੇਲ ਸਿੰਘ ਵਾਲਾ ਵਿਖੇ 21 ਸਤੰਬਰ ਦੀ ਚੰਡੀਗੜ੍ਹ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਸਾਬਕਾ ਵਿਧਾਇਕ ਮਾਨਸ਼ਾਹੀਆ ਵਲੋਂ ਸਮਾਉਂ ਵਿਖੇ ਖੇਤਾਂ ਦਾ ਦੌਰਾ
Ad Position 24