26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਰਿਆਸ ਵੈੱਲਫੇਅਰ ਟਰੱਸਟ ਨੇ ਡਿਵਾਈਡਰਾਂ ਨੂੰ ਰੰਗ ਕੀਤਾ <br/>

Ad Position 21
No active advertisement
ਝੁਨੀਰ ਵਿਖੇ ਡਿਵਾਈਡਰਾਂ ਨੂੰ ਰੰਗ ਕਰਵਾਉਣ ਸਮੇਂ ਸੜਕ ਸੁਰੱਖਿਆ ਕਰਮਚਾਰੀ ਤੇ ਪਰਿਆਸ ਟਰੱਸਟ ਦੇ ਮੈਂਬਰ | ਤਸਵੀਰ : ਸੰਜੀਵ ਸਿੰਗਲਾ <br/> 25-09-2025
ਝੁਨੀਰ, 24 ਸਤੰਬਰ (ਸਿੰਗਲਾ)- ਸਥਾਨਕ ਕਸਬੇ ਦੀ ਮੁੱਖ ਸੜਕ ਉੱਪਰ ਬਣੇ ਡਿਵਾਈਡਰਾਂ 'ਤੇ ਰੰਗ ਨਾ ਹੋਣ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ | ਪਰਿਆਸ ਵੈੱਲਫੇਅਰ ਟਰੱਸਟ ਵਲੋਂ ਪਹਿਲਕਦਮੀ ਕਰਦੇ ਹੋਏ ਝੁਨੀਰ ਮੇਨ ਰੋਡ 'ਤੇ ਡਿਵਾਈਡਰਾਂ ਨੂੰ ਰੰਗ ਕੀਤਾ ਗਿਆ | ਦੁਕਾਨਦਾਰਾਂ ਵਲੋਂ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ | ਸੜਕ ਸੁਰੱਖਿਆ ਦੇ ਇੰਚਾਰਜ ਗੁਰਜੰਟ ਸਿੰਘ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਟਰੱਸਟ ਦੇ ਪ੍ਰਧਾਨ ਅੰਗਰੇਜ ਚੰਦ ਸਿੰਗਲਾ, ਸੰਜੀਵ ਗਰਗ, ਨਰਿੰਦਰ ਗਰਗ, ਭੀਮ ਸ਼ਰਮਾ, ਸਤੀਸ਼ ਗਰਗ, ਅੰਕੁਸ਼ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਰਦ ਰੁੱਤ ਸਕੂਲ ਖੇਡਾਂ ਸ਼ੁਰੂ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਖ਼ਰੀਦ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਮੀਟਿੰਗ <br/>
Ad Position 24