25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਵਲੋਂ ਜ਼ਿਲ੍ਹਾ ਜਥੇਬੰਦੀ ਦੀ ਦੂਜੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 26-09-2025

ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਜਿਲ੍ਹਾ ਇਕਾਈ ਮਾਨਸਾ ਵਲੋਂ ਜਥੇਬੰਦੀ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ | ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੀਰੋਕੇ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੋਂ ਪ੍ਰਵਾਨਗੀ ਲੈ ਕੇ 40 ਹੋਰ ਅਹੁਦੇਦਾਰ ਸ਼ਾਮਿਲ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗੁਰਚਰਨ ਸਿੰਘ ਅਕਲੀਆ, ਪ੍ਰਭਜੀਤ ਸਿੰਘ ਮਲੂਕਾ ਬੱਪੀਆਣਾ, ਸਤਨਾਮ ਸਿੰਘ ਭੁਪਾਲ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਹੀਰੋਂ ਕਲਾਂ, ਬਲਵੀਰ ਸਿੰਘ ਖਿਆਲਾ ਖੁਰਦ, ਜਗਤਾਰ ਸਿੰਘ ਗੁਰਨੇ ਕਲਾਂ, ਮਨਜੀਤ ਸਿੰਘ ਹਾਕਮਵਾਲਾ, ਅਜੈਬ ਸਿੰਘ ਰਾਏਪੁਰ, ਕੁਲਦੀਪ ਸਿੰਘ ਜਵਾਹਰਕੇ ਨੂੰ ਮੀਤ ਪ੍ਰਧਾਨ, ਮਹਿੰਦਰ ਸਿੰਘ ਹੀਰੋਂ ਕਲਾਂ, ਸੁਖਦੇਵ ਸਿੰਘ ਜੱਸੜ ਹੀਰੋਂ ਕਲਾਂ, ਭਰਪੂਰ ਸਿੰਘ ਰੰਘੜਿਆਲ, ਅਵਤਾਰ ਸਿੰਘ ਤਾਰੀ ਰੰਘੜਿਆਲ, ਰਾਜਾ ਸਿੰਘ ਸਾਬਕਾ ਸਰਪੰਚ ਮੰਡੇਰ, ਮਿੱਠੂ ਸਿੰਘ ਸੰਘਰੇੜੀ, ਗੁਲਾਬ ਸਿੰਘ ਤਾਲਬਵਾਲਾ, ਬਲਵਿੰਦਰ ਸਿੰਘ ਮੰਡੇਰ, ਗੁਰਵੀਰ ਸਿੰਘ ਲਾਲੀ ਟੋਡਰਪੁਰ, ਹਰਮਿੰਦਰ ਸਿੰਘ ਸਿਰਸੀਵਾਲਾ, ਗੋਰਾ ਸਿੰਘ ਅਨੂਪਗੜ੍ਹ ਨੂੰ ਜਨਰਲ ਸਕੱਤਰ, ਜਗਮੇਲ ਸਿੰਘ ਬੱਪੀਆਣਾ, ਰਿਪਨ ਸਿੰਘ ਮਾਨਸਾ ਖੁਰਦ ਸਕੱਤਰ, ਬਲਵੀਰ ਸਿੰਘ ਗੁਰਨੇ ਕਲਾਂ, ਕਾਕਾ ਸਿੰਘ ਗਰੇਵਾਲ ਕਹਾਨਗੜ੍ਹ, ਸਤਗੁਰ ਸਿੰਘ ਸਸਪਾਲੀ, ਪਰਸਨ ਸਿੰਘ ਲਮੀਰਵਾਲਾ ਨੂੰ ਜਥੇਬੰਦਕ ਸਕੱਤਰ, ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਸੁਖਚੇਤ ਸਿੰਘ ਬੱਪੀਆਣਾ, ਰਾਜਿੰਦਰ ਸਿੰਘ ਕਣਕਵਾਲ, ਜਗਰਾਜ ਸਿੰਘ ਜੱਸੜਵਾਲਾ ਨੂੰ ਕਾਰਜਕਾਰਨੀ ਕਮੇਟੀ ਦਾ ਮੈਂਬਰ ਬਣਾਇਆ ਗਿਆ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਹੁਦੇਦਾਰਾਂ ਦੀ 212 ਮੈਂਬਰੀ ਵੱਡ ਅਕਾਰੀ ਸੂਚੀ ਜਾਰੀ ਕੀਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਖਾਣਾ ਬਣਾਉਣ ਵਾਲੀਆਂ ਦੁਕਾਨਾਂ ਦੀ ਸਾਫ਼-ਸਫ਼ਾਈ ਸੰਬੰਧੀ ਜਾਂਚ ਕਰਨ ਦੀ ਹਦਾਇਤ ਅਗਲੀ ਖ਼ਬਰ ਸਰਦ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਮੁਕਾਬਲੇ ਰੌਚਕ ਰਹੇ
Ad Position 24