25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਰਦ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਮੁਕਾਬਲੇ ਰੌਚਕ ਰਹੇ

Ad Position 21
No active advertisement
ਅਜੀਤ ਡੈਸਕ 26-09-2025
ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ ਚੱਲ ਰਹੀਆਂ ਸਰਦ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਰੌਚਕ ਵੇਖਣ ਨੂੰ ਮਿਲੇ | ਲੰਬੀ ਛਾਲ ਅੰਡਰ-14 ਕੁੜੀਆਂ 'ਚ ਜੈਸਮੀਨ ਕੌਰ ਜ਼ੋਨ ਜੋਗਾ, ਚੰਚਲ ਜ਼ੋਨ ਸਰਦੂਲਗੜ੍ਹ, ਜਸ਼ਨਦੀਪ ਕੌਰ ਜ਼ੋਨ ਬੁਢਲਾਡਾ, ਉੱਚੀ ਛਾਲ ਅੰਡਰ-17 ਮੁੰਡਿਆਂ 'ਚ ਅਰਮਾਨਦੀਪ ਸਿੰਘ ਮਾਨਸਾ, ਗੈਵਨੀਤ ਸਿੰਘ ਭੀਖੀ, ਸਿਧਾਰਥ ਸਰਦੂਲਗੜ੍ਹ, ਅੰਡਰ-17 ਮੁੰਡੇ 5000 ਮੀਟਰ ਪੈਦਲ ਚਾਲ 'ਚ ਨਵਦੀਪ ਸਿੰਘ ਜੋਗਾ, ਇਸ਼ਾਨਮੀਤ ਸਿੰਘ ਭੀਖੀ, ਕੌਸ਼ਲ ਜ਼ੋਨ ਜੋਗਾ, ਅੰਡਰ-19 ਮੁੰਡੇ 5000 ਮੀਟਰ ਪੈਦਲ ਚਾਲ 'ਚ ਹਰਮਨਦੀਪ ਸਿੰਘ ਜ਼ੋਨ ਮਾਨਸਾ, ਸੁਰਪਿ੍ੰਸ ਸਿੰਘ ਭੀਖੀ, ਅੰਡਰ-17 ਕੁੜੀਆਂ 3000 ਮੀਟਰ ਪੈਦਲ ਚਾਲ 'ਚ ਨਮਨਪ੍ਰੀਤ ਕੌਰ ਸਰਦੂਲਗੜ੍ਹ, ਸੁਮਨਪ੍ਰੀਤ ਕੌਰ ਸਰਦੂਲਗੜ੍ਹ, ਕਰਮਜੀਤ ਕੌਰ ਜੋਗਾ, ਅੰਡਰ-19 ਕੁੜੀਆਂ 3000 ਮੀਟਰ ਪੈਦਲ ਚਾਲ 'ਚ ਕੋਮਲਪ੍ਰੀਤ ਕੌਰ ਜੋਗਾ, ਪ੍ਰਭਸਿਮਰਨ ਕੌਰ ਬੋਹਾ, ਮੁਮਤਾਜ ਬੇਗਮ ਬੋਹਾ, ਅੰਡਰ-19 ਮੁੰਡੇ ਲੰਬੀ ਛਾਲ 'ਚ ਰਮਨਵੀਰ ਸਿੰਘ ਭੀਖੀ, ਮਨਿੰਦਰ ਕੁਮਾਰ ਸਰਦੂਲਗੜ੍ਹ, ਅਰਸ਼ਦੀਪ ਸਿੰਘ ਭੀਖੀ, ਲੰਬੀ ਛਾਲ ਅੰਡਰ-19 ਕੁੜੀਆਂ 'ਚ ਅਨੀਤਾ ਸਰਦੂਲਗੜ੍ਹ, ਸਿਮਰਨ ਬੁਢਲਾਡਾ, ਕਾਜਲ ਮਾਨਸਾ, ਗੋਲਾ ਸੁੱਟਣ ਅੰਡਰ-19 ਕੁੜੀਆਂ 'ਚ ਜਸਪ੍ਰੀਤ ਕੌਰ ਬੋਹਾ, ਸ਼ਿੰਦਰਪਾਲ ਕੌਰ ਸਰਦੂਲਗੜ੍ਹ, ਕੋਮਲ ਕੌਰ ਜੋਗਾ, ਉੱਚੀ ਛਾਲ ਅੰਡਰ-19 ਕੁੜੀਆਂ 'ਚ ਪੈਮਲਪ੍ਰੀਤ ਕੌਰ ਜੋਗਾ, ਸੰਦੀਪ ਕੌਰ ਜੋਗਾ, ਮਹਿਕਪ੍ਰੀਤ ਕੌਰ ਬਰੇਟਾ, ਉੱਚੀ ਛਾਲ ਅੰਡਰ-19 ਮੁੰਡੇ 'ਚ ਲਖਵਿੰਦਰ ਸਿੰਘ ਸਰਦੂਲਗੜ੍ਹ, ਲਵਪ੍ਰੀਤ ਸਿੰਘ ਮੂਸਾ, ਸਗਨਪ੍ਰੀਤ ਸਿੰਘ ਮਾਨਸਾ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਪਰਮਜੀਤ ਸਿੰਘ ਭੋਗਲ, ਖੇਡ ਕੋਆਰਡੀਨੇਟਰ ਅੰਮਿ੍ਤਪਾਲ ਸਿੰਘ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ, ਮੱਖਣ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ, ਰਵਿੰਦਰ ਕੁਮਾਰ, ਗੁਰਸ਼ਰਨ ਸਿੰਘ, ਜਸਵਿੰਦਰ ਕੌਰ, ਸਰਬਜੀਤ ਸਿੰਘ, ਗਗਨਦੀਪ ਵਰਮਾ, ਭੁਪਿੰਦਰ ਸਿੰਘ ਤੱਗੜ, ਮਨਪ੍ਰੀਤ ਸਿੰਘ, ਪਾਲਾ ਸਿੰਘ, ਰਾਜਨਦੀਪ ਸਿੰਘ, ਰਾਜਵੀਰ ਮੋਦਗਿੱਲ, ਅਵਤਾਰ ਸਿੰਘ ਅੱਕਾਂਵਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਵਲੋਂ ਜ਼ਿਲ੍ਹਾ ਜਥੇਬੰਦੀ ਦੀ ਦੂਜੀ ਸੂਚੀ ਜਾਰੀ ਅਗਲੀ ਖ਼ਬਰ ਨੰਬਰਦਾਰਾਂ ਵਲੋਂ ਪੰਜਾਬ ਸਰਕਾਰ 'ਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦਾ ਦੋਸ਼
Ad Position 24