09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਿਜਲੀ ਸਪਲਾਈ 3 ਦਿਨਾਂ ਲਈ ਰਹੇਗੀ ਬੰਦ

Ad Position 21
No active advertisement
ਅਜੀਤ ਡੈਸਕ 25-12-2025
ਮਾਨਸਾ, 24 ਦਸੰਬਰ (ਸੱਭਿ.ਪ੍ਰਤੀ.)- 66 ਕੇ.ਵੀ. ਗਰਿੱਡ ਹੀਰੇਵਾਲਾ ਤੋਂ ਚੱਲਦੇ 11 ਕੇ.ਵੀ. ਬਾਬਾ ਰੰਗੀ ਰਾਮ ਯੂ.ਪੀ.ਐਸ. ਅਤੇ 11 ਕੇ.ਵੀ. ਹੀਰੇਵਾਲਾ ਸ਼ਹਿਰੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 25 ਤੋਂ 27 ਦਸੰਬਰ ਤੱਕ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇੰਜ. ਬਲਜਿੰਦਰ ਸਿੰਘ ਐਸ.ਡੀ.ਓ. ਸ਼ਹਿਰੀ ਸਬ ਡਵੀਜ਼ਨ ਮਾਨਸਾ ਨੇ ਦੱਸਿਆ ਕਿ ਇਸ ਨਾਲ ਪਿੰਡ ਖਾਰਾ, ਬਰਨਾਲਾ, ਨਰਿੰਦਰਪੁਰਾ, ਹੀਰੇਵਾਲਾ ਦੀ ਬਿਜਲੀ ਪ੍ਰਭਾਵਿਤ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ <br/> ਅਗਲੀ ਖ਼ਬਰ ਪਾਬੰਦੀਸ਼ੁਦਾ ਵਸਤਾਂ ਜੇਲ੍ਹ ਅਹਾਤੇ 'ਚ ਲਿਜਾਣ 'ਤੇ ਮਨਾਹੀ
Ad Position 24