29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਾਕੀ ਇੰਡੀਆ ਲੀਗ 'ਚ ਰੀਪੂ ਦਮਨ ਸ਼ਰਮਾ ਨਿਭਾਉਣਗੇ ਅੰਪਾਇਰ ਮੈਨੇਜਰ ਦੀ ਭੂਮਿਕਾ

Ad Position 21
No active advertisement
ਅਜੀਤ ਡੈਸਕ 23-12-2025
ਕਪੂਰਥਲਾ, 22 ਦਸੰਬਰ (ਅਮਨਜੋਤ ਸਿੰਘ ਵਾਲੀਆ)-3 ਜਨਵਰੀ 2026 ਤੋਂ ਹਾਕੀ ਇੰਡੀਆ ਵਲੋਂ ਕਰਵਾਈ ਜਾ ਰਹੀ ਹਾਕੀ ਇੰਡੀਆ ਲੀਗ ਦੇ ਵਿਚ ਪੰਜਾਬ ਪੁਲਿਸ ਕਪੂਰਥਲਾ ਦੇ ਰੀਪੂ ਦਮਨ ਸ਼ਰਮਾ ਅਸਿਸਟੈਂਟ ਅੰਪਾਇਰ ਮੈਨੇਜਰ ਦੇ ਰੂਪ ਵਿਚ ਭੂਮਿਕਾ ਨਿਭਾਉਣਗੇ | ਪਿਛਲੇ ਸਾਲ ਹਾਕੀ ਇੰਡੀਆ ਐਵਾਰਡ ਸੈਰਾਮਨੀ ਵਿਚ ਬੈੱਸਟ ਅੰਪਾਇਰ ਮੈਨੇਜਰ 2025 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇੰਟਰਨੈਸ਼ਨਲ ਅਤੇ ਨੈਸ਼ਨਲ ਤੇ ਆਪਣੀ ਅੰਪਾਇਰਿੰਗ ਦੇ ਜੌਹਰ ਦਿਖਾ ਚੁੱਕੇ ਹਨ | ਉਨ੍ਹਾਂ ਦੀ ਇਸ ਉਪਲਬਧੀ ਲਈ ਕਪੂਰਥਲਾ ਵਾਸੀਆਂ ਲਈ ਬੜੀ ਮਾਨ ਦੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਾਰ ਦਾ ਪੀਪਲ ਐਨ.ਜੀ.ਓ. ਨੇ ਘੰਟਾ ਘਰ ਸਕੂਲ 'ਚ ਵਿਦਿਆਰਥਣਾਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਨੰਬਰਦਾਰਾਂ ਨੂੰ ਭੱਤਾ ਨਾ ਮਿਲਣ 'ਤੇ ਰੋਸ-ਸਰਕਾਰ ਤੋਂ ਤੁਰੰਤ ਜਾਰੀ ਕਰਨ ਦੀ ਮੰਗ
Ad Position 24