ਆਦਮਪੁਰ, 28 ਦਸੰਬਰ (ਹਰਪ੍ਰੀਤ ਸਿੰਘ)-ਹਰਕੀਤ ਸਿੰਘ ਨਿੱਝਰ ਕੋਆਰਡੀਨੇਟਰ ਕਿਸਾਨ ਵਿੰਗ ਹਲਕਾ ਆਦਮਪੁਰ ਭਰਜਾਈ ਬੀਬੀ ਬਲਵਿੰਦਰ ਕੌਰ ਨਿੱਝਰ 63 ਸਾਲਾਂ ਪਤਨੀ ਲੇਟ ਅਮਰੀਕ ਸਿੰਘ ਵਾਸੀ ਪਿੰਡ ਭੇਲਾ ਨਮਿਤ ਅੰਤਿਮ ਅਰਦਾਸ ਮੌਕੇ ਰਾਗੀ ਸਿੰਘਾਂ ਵਲੋਂ ਕੀਰਤਨ ਉਪਰੰਤ ਵੱਖ-ਵੱਖ ਰਾਜਨੀਤਕ ਤੇ ਧਾਰਮਿਕ ਆਗੂ ਜਿਨ੍ਹਾਂ 'ਚ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ, ਲਖਵੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਜ਼ਾਰਾ, ਜਸਦਿਆਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਿਰਾਮ ਸਰਿਸ਼ਤਾ, ਦਲਜੀਤ ਸਿੰਘ ਮਿਨਹਾਸ ਬਲਾਕ ਸੰਮਤੀ ਮੈਂਬਰ ਜਲਪੋਤ, ਕਰਨੈਲ ਸਿੰਘ ਰਾਣਾ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਬਲਾਕ ਆਦਮਪੁਰ, ਪ੍ਰਗਟ ਸਿੰਘ ਮੱਲੀਨੰਗਲ ਸੀਨੀਅਰ ਅਕਾਲੀ ਆਗੂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਮਾਪਤੀ ਉਪਰੰਤ ਹਰਕੀਤ ਨਿੱਝਰ, ਮਨਿੰਦਰ ਸਿੰਘ ਨਿਰਮਲ ਸਿੰਘ ਨਿੱਝਰ ਵਲੋਂ ਧੰਨਵਾਦ ਕੀਤਾ | ਇਸ ਮੌਕੇ ਹਰਨਾਮ ਸਿੰਘ ਅਲਾਵਲਪੁਰ, ਹਰਮੇਲ ਸਿੰਘ ਮੱਲੀ ਨੰਗਲ ਸੀਨੀਅਰ ਅਕਾਲੀ ਆਗੂ, ਤਰਲੋਕ ਸਿੰਘ ਯੂ. ਐਸ. ਏ., ਪਰਮਜੀਤ ਸਿੰਘ ਸੰਗਠਨ ਇੰਚਾਰਜ ('ਆਪ') ਆਦਮਪੁਰ, ਗੁਰਮਿੰਦਰ ਸਿੰਘ ਕ੍ਰਿਸਨਪੁਰ, ਸੁਖਜੀਤ ਸਿੰਘ ਸਬ- ਇੰਸਪੈਕਟਰ, ਬਲਵਿੰਦਰ ਸਿੰਘ ਕਾਲਰਾ ਅਕਾਲੀ ਆਗੂ, ਸਤਨਾਮ ਸਿੰਘ ਸੰਮਤੀ ਮੈਂਬਰ ਡਰੋਲੀ ਕਲਾ, ਜਗਦੀਪ ਜੱਗੀ ਸੰਮਤੀ ਮੈਂਬਰ ਹਰੀਪੁਰ, ਰਾਕੇਸ਼ ਅਗਰਵਾਲ 'ਆਪ' ਆਗੂ, ਰਣਜੀਤ ਸਿੰਘ ਬਲਾਕ ਪ੍ਰਧਾਨ, ਬਹਾਦਰ ਸਿੰਘ ਚੌਹਾਨ, ਤਰਸੇਮ ਸਿੰਘ ਕੋਟਲੀ, ਜਸਪ੍ਰੀਤ ਸਿੰਘ ਸੰਘਵਾਲ, ਦਵਿੰਦਰ ਸਿੰਘ ਨੰਬਰਦਾਰ ਸਾਰੋਵਾਦ, ਯੋਗੀ ਗਾਂਧੀ, ਲਖਵੀਰ ਸਿੰਘ ਸਾਰੋਵਾਦ, ਚਰਨਜੀਤ ਸਿੰਘ ਸ਼ੇਰੀ ਨੰਬਰਦਾਰ, ਰਣਦੀਪ ਰਾਣਾ ਬਲਾਕ ਪ੍ਰਧਾਨ ਕਾਂਗਰਸ, ਸੁਖਵੀਰ ਕੁਮਾਰ ਅਲਾਵਲਪੁਰ ਕੋਆਰਡੀਨੇਟ ਐਸ. ਸੀ. ਵਿੰਗ, ਦਿਲਬਾਗ ਸਿੰਘ ਸਰਪੰਚ ਕੋਹਜਾ, ਜਸਪਾਲ ਸਿੰਘ ਗੋਪਾਲਪੁਰ, ਪ੍ਰਜਿੰਦਰ ਸਿੰਘ ਭੇਲਾ, ਸੁੱਖੀ ਨਾਜਕਾ, ਹਰਜੋਤ ਸਿੰਘ ਕਢਿਆਣਾ ਸਾਬਕਾ ਸਰਪੰਚ, ਬਲਵੀਰ ਸਿੰਘ ਭਾਜਪਾ ਆਗੂ, ਬਲਦੇਵ ਸਿੰਘ ਸਫ਼ੀਪੁਰ, ਸਤਵਿੰਦਰ ਸਿੰਘ ਕੋਟਲੀਥਾਨ ਸਿੰਘ, ਅਮਰਜੀਤ ਸਿੰਘ ਸਰਪੰਚ ਲੜੋਆ, ਜਗਰੂਪ ਚਾਹਲ, ਸਰਬਜੀਤ ਸਿੰਘ ਕੁਪੂਰ, ਲਾਡੀ ਨੰਗਲ ਸ਼ਾਮਾਂ, ਸੈਂਡੀ ਕੋਹਜਾ, ਹਰਬੰਸ ਸਿੰਘ ਨੰਬੜਦਾਰ ਖੋਜਕੀਪੁਰ, ਮਾਸਟਰ ਬਲਦੇਵ ਸਿੰਘ, ਮਨਜਿੰਦਰ ਲਾਲ ਸਰਪੰਚ ਪੰਡੋਰੀ ਨਿੱਝਰਾਂ, ਰਾਜਾ ਡਰੋਲੀ, ਹਰਪ੍ਰੀਤ ਸਿੰਘ ਨਿੱਝਰ, ਰਣਜੀਤ ਸਿੰਘ ਕਿਸਾਨ ਵਿੰਗ ਕਰਤਾਰਪੁਰ ਸਮੇਤ ਪਿੰਡ ਵਾਸੀ ਹਾਜ਼ਰ ਹੋਏ |