12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵੈਨੇਜ਼ੁਏਲਾ 'ਤੇ ਹਮਲੇ ਦੇ ਤਿੰਨ ਮੁੱਖ ਕਾਰਨ

Ad Position 21
No active advertisement
ਅਜੀਤ ਡੈਸਕ 04-01-2026
ਤੇਲ ਕੰਪਨੀਆਂ 'ਤੇ ਵਿਵਾਦ : ਟਰੰਪ ਦਾ ਦਾਅਵਾ ਹੈ ਕਿ ਵੈਨੇਜ਼ੁਏਲਾ ਨੇ ਅਮਰੀਕੀ ਕੰਪਨੀਆਂ ਤੋਂ ਤੇਲ ਦੇ ਅਧਿਕਾਰਾਂ 'ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੈ |
ਨਸ਼ੀਲੇ ਪਦਾਰਥਾਂ ਦੀ ਤਸਕਰੀ : ਟਰੰਪ ਅਨੁਸਾਰ, ਵੈਨੇਜ਼ੁਏਲਾ ਅਮਰੀਕਾ ਵਿਚ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ | ਨਸ਼ੀਲੇ ਪਦਾਰਥਾਂ ਨੂੰ ਲੈ ਕੇ ਜਾਣ ਵਾਲੀਆਂ 35 ਕਿਸ਼ਤੀਆਂ 'ਤੇ ਹਮਲਾ ਕੀਤਾ ਗਿਆ ਹੈ |
ਮਾਦੁਰੋ ਦਾ ਤਖ਼ਤਾ ਪਲਟਣਾ : ਅਮਰੀਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਤਖ਼ਤਾ ਪਲਟਣਾ ਚਾਹੁੰਦਾ ਹੈ | ਅਮਰੀਕਾ ਮਾਦੁਰੋ ਨੂੰ ਇੱਕ ਤਾਨਾਸ਼ਾਹ ਅਤੇ ਨਸ਼ੀਲੇ ਪਦਾਰਥਾਂ ਦਾ ਤਸਕਰੀ ਕਰਨ ਵਾਲਾ ਮੰਨਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ 'ਚ ਮਾਦੁਰੋ, ਉਸ ਦੀ ਪਤਨੀ 'ਤੇ ਅਪਰਾਧਕ ਦੋਸ਼ ਲਗਾਏ ਜਾਣਗੇ-ਅਮਰੀਕੀ ਅਟਾਰਨੀ ਜਨਰਲ ਅਗਲੀ ਖ਼ਬਰ ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਇਨਾਮੀ ਕਮਾਂਡਰਾਂ ਸਮੇਤ 14 ਨਕਸਲੀ ਹਲਾਕ
Ad Position 24